->

Punjabi Quotes On Life, for, Girls, On Love, Attitude 2022

Punjabi Quotes On Life, for, Girls, On Love, Attitude 2022

ਹਾਂਜੀ ਦੋਸਤੋ ਕਿਵੇਂ ਹੋ ਸਤਿ ਸ੍ਰੀ ਆਕਲ ਸਵਾਗਤ ਹੈ ਸਵਾਗਤ ਹੈ ਜੀ ਤੁਹਾਡੇ ਵਾਸਤੇ ਨਿਉ ਪੋਸਟ ਲੈ ਕੇ ਆਏ, ਹਾਂ ਇਸ ਪੋਸਟ ਦੇ ਵਿੱਚ ਤੁਹਾਡੇ ਲਈ ਵਧੀਆ - ਵਧੀਆ punjabi quotes√ ਪੇਸ ਕਰਦੇ ਹਾਂ, ਇਹ ਪੋਸਟ ਤੁਹਾਨੂੰ ਬਹੁਤ ਪਸੰਦ ਆਵੇਗੀ ਜੇਕਰ ਤੁਹਾਨੂੰ ਇਹ ਵਧੀਆ ਲੱਗੀ, ਕਿਰਪਾ ਕਰਕੇ ਵੱਧ ਤੋਂ ਵੱਧ ਸੇਅਰ ਕਰਨਾ ਤਾ ਕੇ ਹਰ ਕੋਈ ਦੋਸਤ ਮਿੱਤਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਲੈ ਸਕੇ |
Punjabi QuotesPunjabi quotes on life 

ਦੋਸਤੋ ਅੱਜ ਇੰਟਰਨੈੱਟ ਦਾ ਜ਼ਮਾਨਾ ਹੈ ਕਿਤਾਬਾਂ ਕਾਪੀਆਂ ਬਹੁਤ ਘਟ ਗਈਆਂ ਨੇ ਹਰ ਕੋਈ ਅੱਜ-ਕੱਲ੍ਹ WhatsApp, instagram, facebook ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਗੱਲ ਇਕ ਦੂਜੇ ਨਾਲ ਸ਼ੇਅਰ ਕਰਦਾ ਹੈ, ਦੋਸਤੋ ਅੱਜ ਕੱਲ੍ਹ ਪਿਆਰ ਦੀਆ ਗੱਲਾ ਬਾਤਾ ਤੇ online ਹੋਣ ਲੱਗ ਪਈਆਂ ਨੇ, ਤੇ ਹਰ ਕੋਈ ਗੱਲਾਂ ਬਾਤ ਵੀ ਸੋਸ਼ਲ ਮੀਡੀਆ ਦੇ ਰਾਹੀਂ ਸ਼ੇਅਰ ਕਰਦਾ ਹੈ, ਜੇਕਰ ਤੁਸੀਂ  Punjabi Quotes √ ਪੜ੍ਹਨ ਦੇ ਸ਼ੌਕੀਨ ਹੋ ਜਾਂ ਫਿਰ ਤਲਾਸ਼ ਵਿੱਚ ਹੋ ਤਾਂ ਤੁਸੀਂ ਸਹੀ ਵੈਬਸਾਈਟ ਪੋਸਟ ਦੇ ਵਿੱਚ ਆ ਚੁੱਕੇ ਹੋ, ਅਣਗਿਣਤ Quotes √ ਹਿੰਦੀ ਪੰਜਾਬੀ ਕਾਪੀ ਕਰਕੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ|

🎭Punjabi Quotes on life🎭


ਅੱਸਲਾ❓ ਤਾ ਸਿਰਫ ਸੌਕ ਲਈ ਹੀ ਰੱਖੀਆ🎭

ਖੌਫ ਲਈ ਤਾ ਸਿਰਫ ਨਾਮ ਹੀ ਕਾਫੀ ਹੁੰਦਾ⁉️


⭐ਸ਼ੱਕ ਹੋ ਗਿਆ ਘਰ ਦੀਆਂ ਨੂੰ ਅੰਦਰ ਲਾਈ ਰੱਖਦੇ 

ਤਾਲਾ ਮੇਰੀ ਇਕ ਕਹੀ ਤੌਂ ਵੇ ਮੈਨੂੰ ਸੌ ਸੌ ਕੱਡ ਦੇ ਗਾਲਾ🙂


ਕੱਲਾ ਜ਼ਰੂਰ ਆਂ, ਕਮਜ਼ੋਰ ਨਹੀਂ, 🙂

ਰਾਹ ਬਦਲੇ ਨੇ, ਤੋਰ ਨਹੀਂ.!!🙂


ਅਸੀਂ ਵੇਲੇ 🕑ਟੈਮ pubg ਜੀ ਨੀ ਖੇਡਦੇ

🙏ਜਪੁਜੀ ਪੜ੍ ਦੀਆਂ ........!


👉ਅਸੀਂ ਜਾਹਲੀ ਨੋਟਾਂ ਵਰਗੇ ਆ

ਕਿੱਥੇ ਵਰਤੇਗੀ ਕਿੱਥੇ ਖਰਚੇਗੀ❓


ਜਿੰਨਾਂ ਚਿਰ 😦Life ਗੱਲ ਖਰੀ ਕਰਦੇ 🎭

ਕਈ ਸਾਡੀ ਗੱਲ ਉੱਤੇ ਕਾਹਤੋਂ ਸਾੜਦੇ🤗


ਸਾਊ ਜੇ ਬੰਦੇ⭐ ਸਾਡੀ cute small ਅੱਤ LOOK ਬੱਲੀਏ

ਪਿੰਡ ਵਿਚ ਚੱਲੇ ਨਾਮ ਸਾਡਾ ਪੂਰੀ ਏਰੀਏ ਚ ਠੁੱਕ ਬੱਲੀਏ


ਦਿਲ♥️ ਤੇ ਲੱਗੀ ਸੱਟ: ਦਾ ਅਤੇ ਵਿਗੜੇ ਹੋਏ 

ਸਾਊ_JAtt_ ਦਾ ਬੀਬਾ 🤕ਇਲਾਜ ਕੋਈ ਨਾ


👉ਰੁਤਬੇ ਜ਼ਗੀਰਾਂ ਨਾਲ ਨਹੀਂ 

ਜ਼ਮੀਰਾਂ ਨਾਲ ਹੁੰਦੇ ਆ ਬੱਲਿਆ👌


ਛੋਟਾ 🧍ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, 

ਛੋਟੀ ਜਿਹੀ ਗੱਲ ਤੇ ਆਪਣੀ🤦 ਔਕਾਤ ਦਿਖਾ ਜਾਂਦਾ ✍🏻


ਬਾਬੇ🙏 ਨਾਨਕ ਤੋ ਸਾਰਿਆਂ ਦੀ ਸੁੱਖ ਰੱਖੀ ਐ

ਨਾ ਰੱਬ ਨੇ ਸਾਥੋਂ ਕੋਈ 👍ਲੁਕ ਰੱਖੀਂ ਆ🙂


👉ਗੱਲ ਮੂੰਹ ਤੇ ਕਰੀ ਦਾ ਮਿੱਤਰਾਂ 

ਮਗਰੋਂ ਸਵਾਦ ਆਉਂਦਾ ਹੈ 😦😦


👌Punjabi Quotes on Girls ✍️


ਨਾ ਫ਼ੋਨ ਚੱਕ ਦਾ ਤੇ ਨਾ ਗੱਲ ਕਰਦਾ💛💛

💛💛 ਸੱਚੋ ਸੱਚ ਦੱਸੋ ਕਿਦੇ ਉਤੇ ਮਰਦਾ...?


ਕੁੜੀ 🙅 ਸੋਹਣਿਆ ਲੂਡੋ 🎲 ਦੀ Game 

ਵਰਗੀ ਡੰਗ 🐍ਮਾਰਦੀ 99 🎯 ਤੇ ਜਾ ਕੇ


ਮੁੰਡਾ🧍 ਓਹ ਚਾਹਿਦਾ ਜਿਸਨੂੰ ਨਾ ਤਾਂ ਕੁੜੀਆਂ ਦੀ ਥੋੜ ਤੇ ਹੋਵੇ

ਪਰ ਮੇਰੇ ਬਿਨਾ ਕਿਸੇ ਹੋਰ ਦੀ💞 ਲੋੜ ਵੀ ਨਾ ਹੋਵੇ♥️♥️


ਤੂੰ ਝੂਠਾ ਦੇਦੇ ਹਾਣਦਿਆ ਤੇਰੇ ਬੂਲਟ ਪੁਰਾਣੇ ਤੇ ਮਰ ਗਈਆਂ

ਤੈਨੂੰ ਮੈਂ ਦੇਖਣ ਦੀ ਮਾਰੀ ਦੇ, ਆਉਣਾ ਬੁਹੇ ਵਿਚ ਖੜ ਦੀ


ਕਿੱਥੋਂ ਐਨੇ ਸੁਹਣੇ🤷🏼‍♀️ ਲਿਖਦਾ Quotes ਮਿੱਤਰਾ

ਤੂੰ Facebook ਉੱਤੇ ਪਾਵੇ  short ਮਿੱਤਰਾ🤦


ਨਾ ਮੈ ਪਾਉਂਦੀ👉 Gucci ਨਾ🎭 armani 👉ਨਾ ਮੈਂ ਪਾਵਾਂ ਪਲਾਜੋ ਨਾ ਪਜਾਮੀ ਵੇ , ਪੰਜਾਬੀ ਜੁੱਤੀ ਨਾਲ ਸੂਟ, ਦੇਸੀ ਜੱਟੀ ਦੀ ਨਿਸ਼ਾਨੀ ਵੇ 💛💛


ਥੋੜਾ ਬਹੁਤਾ ਰੋਹਬ😎 ਤਾਂ ਜਰੂਰ ਰੱਖੂਗੀ ਵੇ 

ਸਾਕ💁 ਪੰਦਰਾਂ ਜੱਟੀ👸 ਨੇ ਮੋੜੇ😉


ਤੇਰੀ 😱ਆਕੜ ਨਹੀ ਮੁੱਕ ਦੀ ਤੇ ਮੇਰਾ ਪਿਆਰ⭐

ਨਹੀਂ ਮੁੱਕ ਦਾ ਜਿਵੇਂ ਸੂਮੰਦਰਾ ਚੋਂ ਪਾਣੀ ਨੀ ਮੁਕਦਾ⁉️


ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਲੱਡੂ🤷🏼‍♀️ ਅੱਜ ਸੋਹਣੇ ਦਾ ਮੂੜ 🤦ਖਰਾਬ ਹੋ ਗਿਆ ਮੈਨੂੰ ਮਾਰੂ ਪੱਤਾ ਨੀ ਸੱਡੁ😘


ਵਗਦੇ ਨੇ ਪਾਣੀ ਮਿੱਠੇ_ ਸੋਹਣੀਆਂ ਛੱਲਾਂ ਨੇ‼️

ਜਿੰਨੀ ਦੇਰ ਦਮ ਹੈ ਮਿੱਤਰਾ😦 ਉਨੀ ਦੇਰ ਗੱਲ


⭐ Attitude Punjabi Quotes ⭐


ਮੇਰੇ ਕੁੜਤੇ ਪਜ਼ਾਮੇ ਉਤੇ ਕੋਈ ਦਾਗ ਨਹੀਂ ਬੱਸ ਥੱਪਾ ਤੇਰੀ ਕਾਰਗੁਜਾਰੀ ਦਾ, ਅਸੀਂ ਪਿੰਡਾਂ ਵਾਲੇ ਹੁੰਨੇ ਆਂ ਮੁੱਲ ਮੋੜੀਏ ਦੇਈਏ ਲਾਈ ਬਿਲੋ ਯਾਰੀ ਦਾ।💥🔥


ਜ਼ਿੰਦਗੀ ਵਿਚ🎭 ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨੀ ਪੈਦੀ , ਬਸ ਸੋਹਣੇ ਸ਼ਬਦ ਹੀ ਬੰਦੇ🎭 ਨੂੰ ਬਾਦਸ਼ਾਹ ਬਣਾ ਦਿੰਦੇ ਨੇ।


ਅਸੀਂ ਜਿੰਨਾ ਕੋਲ ਬੈਠਦੇ ਹਾ⭐⭐

⭐⭐ਤੇ ਉਹਨਾਂ ਨਾਲ ਖੜਦੇ ਵੀ ਹਾ❓


👌ਲੋਕ ਆਪਣੇ ਲਈ ਸਪਨੇ ਦੇਖਦੇ ਹਾਂ

ਮੈਂ ਤਾਂ ਆਪਣਿਆਂ ਵਾਸਤੇ ਸੁਪਨੇ🥱 ਦੇਖਦਾ


⭐⭐ਬੜਾ ਮਹਿੰਗਾ ਯਾਰਾਂ ਕੋਲ ਹਥਿਆਰ

ਯਾਰਾਂ ਦੀ ਜੱਟੀ ਮਹਿੰਗੇ ਸੂਟ ਪਾਉਂਦੀ ⭐⭐


ਸਮੇਂ ਦੇ ਪਬੰਦ ਸਦਾ ਰਹਿਣੀਆਂ ਕੈਮ❔

ਤੈਨੂੰ ਦੱਸਾਂ🎭ਗੇ ਜ਼ਰੂਰ ਆਉਂਦੇ ਮਿੱਤਰਾਂ ਦਾ ਟੈਮ‼️


ਸਭ ਦਾ ਹੀ ਕਰੀਦਾ ਏ ❤ਦਿਲੋ ਸੱਜਣਾ

ਕੋਈ ਵਰਤੇ ਜਾਂ ਪਰਖੇ ਓਹ ਗੱਲ ਵੱਖਰੀ✍️


ਸਮੁੰਦਰਾਂ ⛲ਵਰਗੇ ਜਿਗਰੇ ਰੱਖ ਮਿੱਤਰਾ❔

ਨਦੀਆਂ ਤਾਂ ਆਪੈ ਮਿਲਣ ਆਉਣਗੀਆਂ❓


ਕੋਈ ਗੱਲ ਨੀ ਮਾੜਾ🕑 ਟੈਮ ਆ ਚੰਗਾ ਵੀ ਆਊਗਾ

ਲੋਕ ਰੱਬ🙏 ਫਿਰਦੇ ਨੇ ਕਦੇ ਸਾਨੂੰ ਵੀ 🎭ਕੁਸ ਥਿਆਉ ਗਾ🏷️


ਅਸੀਂ  🤫ਚੁਪ ਹਾਂ ਤੂੰ ਏਨਾ ਸਮਝੀ ਬੋਲਦਾ ਨਹੀਂ ਅਸੀਂ ਬੋਲਣਾ ਵੀ ਜਾਣਦੇ ਹਾਂ, ਤੇਰੇ ਵਰਗੇਆ ਨੂੰ😇 ਰੋਲਣਾ ਵੀ ਜਾਣਦੇ ਆ 💥💥


ਜਿਹੜਾ ਬੰਦਾ 🤦ਕਦਰ ਨਾ ਕਰੇ ਉਹਦੇ ਨਾਲ ਰੈਣਾ ਫਜ਼ੂਲ

ਚਾਹੇ ਯਾਰ ਹੋਵੇ ਚਾਹੇ ਪਿਆਰ ਹੋਵੇ ਜਾ ਕਿਸੇ ਦਾ ਘਰ ਹੋਵੇ ਜਾਂ ਕਿਸੇ ਦੀ ਦਾਲ ਹੋਵੇ🙂🙂🙂


😦Att punjabi Quotes 😦


ਤੁਸੀਂ 🙏ਮਿਨਤ ਕਰਦੇ ਹੋ ਸਾਡੀ ਅੜੀ ਹੁੰਦੀ ਆ ਸੋਡੀ 

ਗੱਲ ਡਿਗੀ ਹੁੰਦੀ ਹੈ ਤੇ ਸਾਡੇ ਬਾਤ ਵੀ🏌️ ਚੱੜੀ ਹੁੰਦੀ ਆ


ਤੇਰਾ👌 ਸੂਟ ਤੇ ਯਾਰਾਂ ਨੂੰ ਸਲੁਟ 

ਲੋਕਾਂ ਤੋ ਵਜਦੇ ਰਹਿੰਦੇ ਆ✍️


♥️ਦਿਲੋਂ ਇਰਾਦੇ ਮੇਰੇ ਸਾਫ ਹੁੰਦੇਂ ਆ 🎭

ਇਸੇ ਕਰਕੇ ਲੋਕਾਂ ਗੱਲ ਮਾਫ ਹੁੰਦੀ ਆ 💛


🌹🌹ਜਿਨ੍ਹਾਂ ਨਾਲ ਖੀਰ ਖ਼ਾਨੇ ਆ ਓਹਨਾ ਨਾਲ ਖਾਰ ਨੀ 

ਖਾਂਦੇ ਯਾਰ ਤਾਂ ਯਾਰ ਹੁੰਦੇ ਆ ਯਾਰਾਂ ਨੂੰ ਮਾਰਨ ਦਿੰਦੇ🌹🌹


ਜਿਹਨੂੰ ਸਾਡੀ ਨੀ ਪਰਵਾਹ ਹੁਣ ਦਿਨੇ ਇਹ ਸਲਾਹ 

ਸਾਨੂੰ ਨਾ ਬੁਲਾਈ ਮਿੱਤਰਾਂ ਤੋਰ ਜਾ ਆਪਣੇ ਰਾਹ


ਅੱਖੀਆਂ👁️ ਭਰੀਆਂ ਪਿਆਰ ਦੀਆਂ ਭਰ ਭਰ ਡੂਲਣ ਪੱਤਲੀਏ ਨਾਅਰੇ, ਨਾ ਤੈਨੂੰ ਪਿਆਰ ਮੈਂ ਕਰਦਾ ਨਾ ਰੋਂਦਾ ਬੈਠ ਚੁਬਾਰੇ


ਅਸੀਂ ਦਿਲ 💔ਜੋੜਨ ਜਾਣਦੇ ਹਾਂ ਲੁੱਟਦੇ ਨੇ

ਲੁੱਟਣ ਦਾ ਤਾ ਕੱਮ ਚੋਰ-ਡਾਕੂ ਕਰਦੇ ਆ ❓


ਅਸੀਂ ਕਿਸੇ ਨੂੰ 🔥ਭੱਬਲ ਭੂਸੇ ਚ ਨਹੀਂ ਪਾਉਂਦੇ 

ਚੰਗੇ ਰਾਹ ਤੇ ਚੰਗੀ ਸਲਾਹ🙏 ਦਿੰਨੇ ਆਂ....!


ਨਵਾਂ ਬੁਲਟ 🎭ਘਡਾਈਆ ਵੇ ਨਾ ਮਿੱਠਾ ਮੂੰਹ 

ਕੀਤਾ ਨਾ ਸਾਨੂੰ ਝੂਟਾ ਦਵਾਈਆਂ ਵੇ .....।


ਓਦੋ💥 ਝੂਠ ਸੁਨਣ ਦਾ ਬੜਾ ਮਜ਼ਾ 👌ਆਉਂਦਾ ਏ,

ਜਦੋ ਸੱਚ ਪਹਿਲਾਂ ਤੋਂ ਹੀ ਪਤਾ ਹੋਵੇ'....?🤪🤪🤪


 🎭punjabi quotes written🎭


ਕਹਿੰਦੀ 🔥ਅੱਗ ਵਰਗੇ ਕਿਥੋਂ Quotes ਪਾਉਣਾ

ਕਿਥੋਂ ਲਿਖਦਾ ✍️ਕਿਥੋਂ ਤੂੰ ਲਿਆਉਣ ਮਿੱਤਰਾ💦


💥💥ਤੈਨੂੰ ਮਾਨ ਆਪਣੀ ਮੁਸਕਾਨ ਦਾ ਐਸੀ ਵੀ

ਨਹੀਂ ਚਲਦੇ ਰੋਬ ਕਿਸੇ ਐਰੀ-ਗੈਰੀ ਨਾਰ ਦਾ🔥💥


ਪਹਿਲੇ ਛੋਟੇ ਸੀ ਤਾਂ ♥️ਦਿੱਲ ਸਾਫ ਤੇ ਕੱਪੜੇ ਮੈਲੇ ਹੁੰਦੇ ਸੀ ...

ਹੁਨ ਵੱਡੇ ਕੀ ਹੋ ਗਏ ਤਾ ਕੱਪੜੇ ਸਾਫ ਤੇ ❣️ਦਿੱਲ ਮੈਲੇ ਹੋ ਗਏ ਨੇ


ਦਿਲ 💛ਦਾ ਭੇਤ ਨਾ ਹੀ ਕਿਸੇ ਨੂੰ ਸੱਜਣਾ 

ਕਿਉਂਕਿ ਘਰ ਦੇ ਭੇਤੀ ਲੰਕਾ ਢਾਵੇ👈


ਤੈਨੂੰ ਨੀਵੇਂ ਲੋਕ ਪਸੰਦ 👌ਨਹੀਂ , ਤੇ ਮੇਰੀ 

ਉਚਿਆਂ ਨਾਲ ਨੀ ਬਣਦੀ❓ ਨਹੀਂ......?


ਤੇਰਾ 👌ਸੋਹਣਾ ਰੂਪ ਹੈ ਜਨਾਬ ❓

ਕਿ ਸਾਡਾ ਭੈੜਾ😲 ਰੋਵ ਹੈ ਜਨਾਬ ?


ਅਸੀਂ ਕਿਸੇ ਨਾਲ ਧੋਖਾ ਨਹੀਂ⭐⭐

♥️ ਦਿਲ ਜਿੱਤਣ ਦਾ ਕੰਮ ਕਰਦੀ ਹੈ❔


ਤੂੰ ਕਹਿੰਦੀ ਤੇਰਾ ਦਿਲ 🖤ਕਾਲਾ ਇਸੇ ਕਰਕੇ !

ਅਸੀਂ ਤੇਰੇ ਵਾਂਗੂ ਰੰਗ🎊 ਨਹੀਂ ਬਦਲ ਦੇ.....?


ਸ਼ੌਕ ਤਾ ਬਹੁਤ ਸਾਰੇ ਆ ਪਰ💯

🔥🔥ਬਦਮਾਸੀ ਵਾਲਾ ਪੈੜਾਂ 


ਮੇਰੇ ਜਿਉਣ💦 ਦਾ ਤਰੀਕਾ ਵੀ ਕੁਝ ਵੱਖਰਾ ਆ ,

ਮੈ ਉਮੀਦ ਤੇ ਨਹੀਂ,🎭ਜ਼ਿੱਦ ਤੇ ਜਿਉਂਦਾ ਹਾਂ।💯


ਛੋਟਾ 🧍ਬੰਦਾ ਵੱਡੇ ਮੌਕੇ ਤੇ ਕੰਮ ਆ ਜਾਂਦਾ ਅਤੇ ਵੱਡਾ ਬੰਦਾ, 

ਛੋਟੀ ਜਿਹੀ ਗੱਲ ਤੇ ਆਪਣੀ🤦 ਔਕਾਤ ਦਿਖਾ ਜਾਂਦਾ ✍🏻


🔥 punjabi Quotes in Punjabi 🔥


ਅੱਕ ਦੇ ਨੀ ਥੱਕ ਦੇ ਨੀ ਗੱਲ ਮੂੰਹ 😦

ਤੇ ਕਹਿ ਦਿੰਨੇ ਆ ਜੱਕ ਦੇ ਨਹੀ....❓


ਜਿਹੜੇ ਪਿੱਠ ਪਿੱਛੇ ਗੱਲ ਕਰਦੇ ਆ ਉਨ੍ਹਾਂ ਦੇ 💯💯

ਮੂੱਹ ਤੇ ਚੰਗਾ ਜਾ Quotes ਲਿਖ ਕੇ ਪਾ ਦਿਨੇ ਆ


ਅੱਕ ਦੇ ਨੀ ਥੱਕ ਦੇ ਨੀ ਗੱਲ ਮੂੰਹ 😦

ਤੇ ਕਹਿ ਦਿੰਨੇ ਆ ਜੱਕ ਦੇ ਨਹੀ....❓


👉ਲੋਕਾਂ ਦੀ ਕਮਾਲ ਆ ਸਾਥੋਂ ਨਫ਼ਰਤ ਕਰਦੇ ਆ...?

ਨਾਲੇ ਮੈਂਫਲਾ ਚ, ਗੱਲ🥱 ਮੂੰਹੋਂ ਸਾਡੀ ਸੜਦੇ ਆ...?


ਨਾ ਧੁੱਪ ਰਹਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਮਾਂ ਬੰਦਿਆ ਨਾ ਤੂ ਰਹਿਣਾ ਨਾ ਮੈ ਬੰਦਿਆ ਬਸ ਰਹਿਣਾ ਰੱਬ ਦਾ ਨਾਂ ਬੰਦਿਆ


ਅਲਫ਼ਾਜ਼ ਹੀ ਕਾਫੀ🔥 ਨਹੀ ਹੁੰਦੇ, ਕਿਸੇ ਨੂੰ ਸਮਝਾਉਣ 

ਲਈ ਕਦ-ਕਦੇ ਚਪੇੜਾਂ' ਵੀ ਛੱਡਣੀਆਂ ਪੈਂਦੀਆਂ ਨੇ ❓


ਕੁਛ ਪਿਆਰ ਕਰਨ ਵਾਲੇ ਅਜਿਹੇ ਵੀ ਨਾਦਾਨ ਹੁੰਦੇ ਨੇ 

ਲੈ ਜਾਂਦੇ ਨੇ ਕਿਸ਼ਤੀ ਉਸ ਥਾਂ ਜਿੱਥੇ ਤੂਫ਼ਾਨ ਹੁੰਦੇ ਨੇ 


💛punjabi quotes on love💛


ਇਸ਼ਕ਼ ਦੀ ਬੇੜੀ ਚਾਹਤ 🔥ਦੀ ਜੰਜ਼ੀਰ a...!

ਮੈਂ ਚਾਹੁੰਦਾ ਹਾਂ ਤੈਨੂੰ ਅੱਗੇ ਮੇਰੀ 🎭ਤਕਦੀਰ a..!


ਮੇਰੀ ਜ਼ਿੰਦਗੀ❓ ਦਾ ਆਖਰੀ ਅਰਮਾਨ ਏ ਤੂ  

ਮੇਰੀ ਸੋਹਿਣਆਂ,👌ਸੋਹਨਾ ਜਹਾਨ ਏ ਤੂ❓


ਉਹ ਪਾਗਲ♥️ ਕਰ ਗਈ ,ਇਕ ਵਾਰ ਦੇਖ ਕੇ 💦

ਮੈਂ ਕੁਛ..ਨਾ ਕਰ 😦ਪਾਇਆ ,ਹਰ ਬਾਰ ਦੇਖਕੇ💯


ਮਾਲੀ ਨੂ ਖੁਸ਼ੀ ਹੁੰਦੀ ਹੈਂ,🌹ਫੁੱਲਾਂ ਦੇ ਖਿਲਣ ਨਾਲ  

ਪਰ ਸਾਨੂੰ😁 ਖੁਸ਼ੀ ਹੁੰਦੀ ਹੈਂ, ਤੇਰੇ ਮਿਲਣ ਨਾਲ⭐


ਉੱਪਰ ☝️ਵਾਲਾ ਵੀ ਆਸ਼ਿਕ" ਹੈ ਸਾਡ, 💗

ਤਾਂ ਹੀ ਤਾਂ ਕਿਸੇ 🤝ਦਾ ਹੋਣ ਨਹੀਂ ਦਿੰਦਾ💕


👉ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ 😦

ਤਹਾਨੂੰ ਬਿਨਾਂ _ਮਤਲਬ ਤੋਂ ♥️ਪਿਆਰ ਕਰਦੇ ਨੇਂ


ਪਿਆਰ♥️ ਤਾਂ ਦਿਲੋ ਹੁੰਦਾ, 🧠ਦਿਮਾਗ

ਤੋਂ ਤਾ ਚਲਾਕੀਆਂ ਹੁੰਦੀਆਂ💛💛💛...?


ਮਰਜ਼ੀ ਦੇ 🙏ਮਾਲਕ ਨੂੰ ਕੌਣ ਰੋਕ ਲਉ !

ਤੇਰੇ ਬਾਰੇ ਮੇਰੇ ਜਿੰਨਾ.. ਕੌਣ ਸੋਚ ਲਉ..❓


💛ਕਿਸਮਤ ਆਪਣੀ ☝️ਰੱਬ ਤੋ ਲਿਖਵਾ ਕੇ ਲਿਆਏ ਹਾ,

ਇੰਝ ਤਾ ਨੀਂ ਸੱਜਣਾ ਤੇਰੇ ਏਨੇ 💕ਕਰੀਬ ਆਏ ਹਾ,♥️


ਵੈਸੇ ਤਾਂ ਜ਼ਿੰਦਗੀ🎭 ਬਹੁੱਤ ਫਿੱਕੀ ਆ ਬੱਸ ✍️

ਇੱਕੋ_ ਜਾਨ/ ਮੇਰੀ ਆ ਜੋ ਬਾਹਲੀ 👌ਮਿਠੀ ਆ 


Punjabi Quotes 2Line ਹਾਂਜੀ ਦੋਸਤੋ ਇਹ ਪੋਸਟ ਤੁਹਾਨੂੰ ਕਿੱਦਾ ਦੀ ਲੱਗੀ ਜ਼ਰੂਰ ਦੱਸਣਾ ਇਸ ਤਰਾਂ ਦੀਆਂ ਹੋਰ ਪੋਸਟਾਂ  ਪੜ੍ਹਨ ਦੇ ਲਈ ਇਸ ਬਲੌਗ ਨੂੰ ਜ਼ਰੂਰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਪੋਸਟਾਂ ਤੁਹਾਡੇ ਤੱਕ ਪਹੁੰਚਣ ਜਾਣ। ਦੋਸਤੋ ਇਸ ਪੋਸਟ ਤੋਂ ਤੁਸੀਂ Punjabi Quotes, shayari, status ਕਰਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਸਕਦੇ ਹੋ ਜਿਵੇਂ ਕਿ ਵਟਸਐਪ ਫੇਸਬੁੱਕ ਇੰਸਟਾਗ੍ਰਾਮ ਤੇ "ਧੰਨਵਾਦ"
j