->

ਘੈਂਟ ਪੰਜਾਬੀ ਸਟੇਟਸ | Ghaint Punjabi Status 2022

Ghaint Punjabi Status in Punjabi

Best ਘੈਂਟ ਪੰਜਾਬੀ ਸਟੇਟਸ |Ghaint Punjabi status 

ਹਾਂਜੀ ਦੋਸਤੋ ਕਿਵੇਂ ਹੋ ਕੀ ਹਾਲ ਚਾਲ ਐ ਤੁਹਾਡਾ ਮੇਰੇ ਵੱਲੋਂ ਤੁਹਾਨੂੰ ਸੱਤ ਸ੍ਰੀ ਅਕਾਲ ਅੱਜ ਤੁਹਾਡੇ ਲਈ ਵਧੀਆ - ਵਧੀਆ ਬੈਸਟ ਕੁਝ  new ਚੁਨੀਦਾ ਘੈਂਟ ਘੈਂਟ ਪੰਜਾਬੀ ਸਟੇਟਸ ਲੈ ਕੇ ਹਾਜ਼ਰ ਹੋਏ ਹਾਂ। ਦੋ ਕੀ ਤੁਹਾਨੂੰ ਬੇਹੱਦ ਬਹੁਤ ਪਸੰਦ ਆਉਣ ਗੇ ਦੋਸਤੋਂ ਜੇਕਰ ਤੁਸੀਂ ਗੂਗਲ ਤੇ ਸਰਚ ਕਰ ਰਹੇ ਹੋ ਕਿ  Ghaint Punjabi status ✓ਘੈਂਟ ਪੰਜਾਬੀ ਸਟੇਟਸ ਤਾਂ ਤੁਸੀ ਸਹੀ ਬਲੌਗ ਪੋਸਟ ਵਿੱਚ ਆ ਚੁੱਕੇ ਹੋ ਜਿਥੋਂ ਤੂਹਾਨੂੰ ਅਨਗਿਣਤ New Punjabi Status ਸ਼ੈਅਰੀ ਪੜਨ ਨੂੰ ਮਿਲਦੀ ਹੈ । ਤੇ ਤੁਸੀਂ ਇਥੋਂ ਕਾਪੀ ਕਰਕੇ ਆਪਣੇ ਸੋਸ਼ਲ ਮੀਡੀਆ ਤੇ ਸੈਅਰ ਕਰ ਸਕਦੇ ਹੋ 


New ਘੈਂਟ ਪੰਜਾਬੀ ਸਟੇਟਸ 2022


🔥ਆਕੜ" ਪੂਰੀ ਰਖਾਂਗੇ ਆਕੜਖੋਰਾਂ√ ਨਾਲ ।

"ਅਦਬ" ਨਾਲ ਪੇਸ਼ ਆਵਾਗੇ ਬਾਕੀ ਹੋਰਾਂ🎭 ਨਾਲ ।


ਜਿਹਨਾਂ ਨੇ ਆਪਣੇ ,🤔ਮਤਲਬ ਕੱਢੇ ਆ, ਆਪਾ ਵੀ ਬਲਾਉਣੇ ਛੱਡੇ ਆ । ਆਪਾ ਆਪਣੇ ਘਰ ਵਿੱਚ ਠੀਕ ਆ, ਉਹ ਆਪਣੀ🏠 ਘਰ  ਵੱਡੇ ਆ ।


ਕਿੰਨੀ ਅਜ਼ੀਬ ਚੀਜ਼ ਏ ਜ਼ਿੰਦਗੀ ⏳ਸਮਾਂ ਚੰਗਾ ਹੋਵੇ ਤੇ ✍️

ਕਾਰ ਜਾਂ ਨਾਰ ਜੇ ਸਮਾਂ ਮਾੜਾ ਹੋਵੇ ਤੇ ਯਾਰ ਜਾ ਘੱਰੋ ਵਾਰ ।


ਮੇਰੀ 🙂ਜਰੂਰਤ ਤੋਂ ਵੱਧ ਕੇ ਮੈਨੂੰ ਕੁਝ ਨਾ ਦੇਣਾ ਮੇਰੇ ੴਵਾਹਿਗੁਰੁ ਉਹ ਔਕਾਤ ਤੋਂ ਜ਼ਿਆਦਾ ਰੋਸ਼ਨੀ💡 ਵੀ ਆਦਮੀ ਨੂੰ ਅੰਨਾ ਕਰ ਦਿੰਦੀ ਆਂ ❓


ਮੂੰਹ ਚੁੱਪ ਹੁੰਦਾ 🧠ਦਿਮਾਗ ਸਾਡਾ ਮੌਨ ਹੁੰਦਾ ਨਾ ਜੱਦੋ 

ਮਹਿਫਲਾਂ ਚਲ ਦੀ ਗਿਲਾਸੀ 🥃ਲੋਕਾਂ ਦਾ ਓਦੋ ਸੋਣ ਹੁੰਦਾ ਗਾ ।


ਉਹ ਤਾਂ👌 ਘੈਟ ਪੰਜਾਬੀ ਬੰਦੇ ਸੀ 

ਤਾਹੀਓਂ ਗੋਰੇ ਸੂਲੀ ਤੇ ਟੰਗੇ💯💯


ਯਾਰੀ 💥ਨਾਲੋਂ ਵਧ ਚੀਜ਼ ਕੋਈ ਚੀਜ ਪਿਆਰੀ ਨਾ ।

ਤੇ ਫੁਕਰੇ ਬੰਦੇ ਨਾਲ ਸਾਡੀ ਕੋਈ ਯਾਰੀ ਨਾ💯


✨ਧੀ ਭੈਣ ਦੀ ਇੱਜ਼ਤ ਤੱਕੀਏ ਗੱਲ ਚੰਗੀ ਨਾ ❔

ਕੁੜੀ ਨਿਆਣੇ ਦੇਖ ਕਦੇ ਖੰਗਗੀਏ ਨਾ ✨❓


ਜਿਹੜੇ ਰਾਂਝੇ👍 ਦੀ ਤੂੰ ਗੱਲ ਕਰਦੀ ਉਹ ਤਾਂ ਅਸੀਂ ਮਾਜੇ ਆ 

ਤੂੰ ਹੀਰ ਸਾਡੀ ਨਾ ਬਣੀ ਤੇ ਫਿਰ ਵੀ ਅਸੀਂ ਰਾਂਝੇ ਹਾਂ


👉ਕਰੇ ਮਾਂ-ਪਿਓ ਦੀ ਸੇਵਾ - ਹੋਵੇ ਭੋਰਾ ਨਾ ਗਰੂਰ - ਜੇ 

👉ਕਿਤੇ ਹੋਵੇ ਐਸੀ ਕੁੜੀ -ਤਾਂ ਦਸਿਓ ਜਰੂਰ "ਧੰਨਵਾਦ"


ਬੱਦੇ ਵੀ ਘੈਂਟ👌 ਆ ਯਾਰੀਆਂ ਵੀ ਘੈਂਟ👌 ਬੱਦੇਆ ਨਾਲ ਆ ।

ਪੱਰਾ ਹੌਜਾ ਤੂ ਰਕਾਨੇ ਉਥੋਂ ਲੰਘਣਾ ਮਿਤਰਾਂ ਦੀ ਇਹ ਮੁੱਛ ਦਾ ਸਵਾਲ ਆ ‼️


Ghaint Punjabi status For Instagram


ਨਿੱਤ ਅੜੀਆ ਪੁਗਾਉਣ ਵੇ, ਕਦੇ ਸਾਡੀ ਵੀ 📢ਸੁਣ ਸੁਣਿਆ ਕਰ । ਅਸੀਂ ਸਾਫ ਪਾਣੀ ਵਰਗੇ ਆ ਨਾ ਸਾਨੂੰ ਤੂੰ ਪੁਣਿਆ ਕਰ ।


ਠੱਗੀ ਠੋਰੀ "22_G ਮਲੰਗ🎭 ਮਾਰਦੇ ਅਸੀਂ 

ਤਾ "ਬਾਪੂ" 👳 ਦੀ ਕਮਾਈ ਨਾਲ ਡੰਗ ਸਾਰਦੇ


👉ਮੈਂ ਤਾਂ ਭੋਲਾ ਭਾਲਾ ਸੀ ਸਿੱਧਾ ਸਾਦਾ ਸੀ ਤੂੰ ਆਪੇ ਮਿਲ 

ਗਈ ਸੀ ਨਾ ਨਾ ਕੋਈ ਤੈਨੂੰ ਪਾਉਣ 💯ਦਾ ਇਰਾਦਾ ਸੀ 


💛💛ਜੀਹਦੇ ਆਉਣ ਤੇ ਰੱਗ ਲੱਗ ਜਾਵੇ ਰੱਬਾ 

ਇਹੋ ਜਿਹੀ ਕੁੜੀ ਨਾਲ ਨਾਤਾ ਜੋੜਦੀ💛💛


ਮੇਰਾ ਮਸ਼ੂਕ ਕਹਿੰਦੀ ਭਾਈ ਮੇਰਾ ਬਹੁਤ ਬਡਾ 👺ਬਦਮਾਸ਼ ਹੈ

ਮੈਂ ਕਹਿ ਦਿੱਤਾ ਆਪਣੇ ਭਾਈ ਨੂੰ ਕੈਦ ਦੀ ਤੇਰੀ ਟੱਕਰ ਦਾ😎 ਜੀਜਾ ਮਿਲ ਗਿਆ ❓


💥ਜਿਦਣ ਦਾ ਫੇਸਬੁਕ ਵਾਲੀ ਦਾ ਖਹਿੜਾ ਛੱਡ ਤਾ

ਉਦਣ ਦੇ ਬਣਗੇ ਫੋਲੋਵਰ ਹਜ਼ਾਰਾਂ ✨ instagram ਤੇ

punjabi status 2 line ✓


ਘੈਂਟ👌 ਬੰਦੇ ਆਂ ਘੈਂਟ ਜਿਹੀ ਕੁੜੀ ਨਾਲ ਗੱਲਬਾਤ ਆ ।

ਲੋਕਾਂ ਦੀ ਕੀ ਪਰਵਾਹ ਕਰਨੀ ਜਦੋਂ 🙏ਰੱਬ ਦਾ ਸਾਥ ਆ ।


ਅਸੀਂ ਪਏ ਗਰੀਬ 🙁ਚ ਬੱਸ ਮਨ ਸਮਝਾ ਲਈਏ ।

ਸਾਡੇ ਮਹਿੰਗੇ ਸ਼ੌਂਕ ਨਹੀਂ ਲੇਖ ਸਟੇਟਸ✍️ ਪਾ ਲਈਏ ।


ਅਸੀਂ ਬੰਦੇ ਪੰਜਾਬੀ ਆ, ਸਾਨੂ ਕੋਈ ਗਲਤ ਨਾ🤪 ਬੋਲੇ ਨੀ

 ਹੱਥ ਉਪਰ ਵਾਲੇ ਰੱਬ ਦਾ, ਜੋ ਤੇਰਾ ਤੇਰਾ👍 ਤੋਲੇ ਨੀ ।


ਜੇ ਸਾਊ ਜਿਹੇ ਬੰਦੇ ਨੂੰ, ਸਾਊ ਜਿਹੀ ਕੁੜੀ ਮਿਲ ਜੇ ।

ਧੰਨ ਭਾਗ ਹੋਜੇ ਰੱਬ ਦਾ ਤੇ ਸਾਡੇ ਵਿਹੜੇ ਵਿਚ 🥀ਫੁੱਲ ਖਿੱਲ ਜੇ 


ਜੇ ਤੂੰ ਪਿਆਰ 💛ਨਹੀਂ ਕਰਦੀ ਸੀ ਕਾਹਤੋਂ ਪਾਈ ਸਟੋਰੀ ਸੀ ਹੁਣ 

ਪਤਾ ਸਭ ਨੂੰ ਲੱਗ ਗਿਆ ਹੈ ਹੁਣ ਕਾਤੋ ਕਹਿੰਦੀ Sorry ਨੀ💯


👉ਮੈਨੂੰ ਕਹਿੰਦੀ ਆਂ...ਤੂੰ ਇੰਸਟਾਗ੍ਰਾਮ ਤੇ ਸਟੇਟਸ ਬੜੇ 

ਤਕੜੇ - ਤਕੜੇ ਪਾਉਣਾ ਮੈਂ ਕਿਹਾ ਬੀਬਾ ਬੰਦੇ ਤਕੜਿਆਂ

ਸਟੇਟਸ ਕਿਵੇ ਮਾੜੇ ਪੈਣਗੇ🔥🔥


Ghaint Punjabi status Attitude Boy


Attitude ਸਾਡਾ ਵੱਖਰਾ ਸਟੈਲ ਬੱਲੀਏ👍

👉ਜਿਵੇਂ ਬਜਦੀ ਦਿਲਾਂ ਚ, ਮਸੈਲ ਬੱਲੀਏ


ਕੁਝ ਉਸਦੀ ਆਕੜ 😂ਸੀ ਤੇ ਕੁਝ ਮੈਨੂੰ ਵੀ ਗੁੱਸਾ ਸੀ

ਉਹ ਵਾਲੇ ਨਖਰੇ ਕਰਦਾ ਸੀ ਸੁਭਾਅ ਮੇਰਾ🤣 ਪੁੱਠਾ ਸੀ


🔥ਜੀ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ 

ਪਰ ਤੇਰੀ ਆਕੜ ਹੀ ਨਹੀਂ ਮੁਕਦੀ🔥


ਪੈਸੇ 💴ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੁੰਦਾ

ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੁੰਦਾ‼️


ਸਾਡੀ ਮਾੜੀ ਮੋਟੀ ਗੱਲ ਤੁਸੀ ਐਵੇ ਚੱਕੀ ਜਾਦੇਂ ਓ🧸

ਰੀਸ 🧸ਸਾਡੀ ਈ ਕਰਦੇ ਓ ਤੇ ਸਾਡੇ ਤੋਂ 🔥ਮੱਚੀ ਜਾਦੇਂ ਓ


ਇੱਕ ਰੱਬ ਐਬ ਆ ਸਾਡੇ ਚ ਜਿਹੜਾ ਕੁੱਟ ਕੁੱਟ ਕੇ ਭਰਿਆ 

ਸਾਡਾ ਕੋਈ ਲੱਖ ਮਾੜਾ ਕਰ ਜਏ ਪਰ ਸਾਥੋਂ ਨੀਂ ਹੁੰਦਾ❓


ਅਸੀਂ ਬੰਦੇ 👌ਦੇਸੀ, ਆ ਸਾਡੀ ਪੈਂਦੀ ਪੇਸੀ ਆ 

ਘਰੇ ਜਾ ਕੇ ਦੇਖ ਲਈ 🚜ਸਵਰਾਜ ਤੇ ਮੈਸੀ ਆ 


ਨਾ ਦਿਲ♥️ ਤੇ ਲਾ ਲਈ, ਨਾ ਦਿਮਾਗ🧠 ਤੇ ।

😮ਭਰੋਸਾ ਯਾਰ ਤੇ ਰੱਖੀਏ ਨਾ ਲੋਕਾਂ ਦੀ ਝਾਕ ਤੇ ।


ਤੁਸੀਂ ਬੇਕਸੂਰ ਹੋ, ਉਹ ਸਮਝ ਲੈਣ, ਤੇ ਫੇਰ ‼️

ਵੀ ਸੋਡੀ ਮਨੰਦਾ ਏ, ਉਹਨੂੰ ਆਪਣਾ ਸਮਝ ਲਵੋ


ਸਾਡਾ ਕੀਹੋ ਰਵੱਈਆ ਇਹ ਸਾਰੇ ਜਾਣਦੇ 🚴ਖੇਡਾਂ 

ਖੇਡਦੇ ਜਵਾਕਾਂ ਵਾਲੀਆਂ ਸਾਥੋਂ Attitude ਭਾਲਦੇ


Ghaint Punjabi status Love✓


✌️ਦੋ ਗੱਲਾਂ ਕਰ ਕੇ ਬੰਦਾ ਸਾਰੀ ਉਮਰ🔥

 ਹੱਸਦਾ ਰਹਿੰਦਾ "ਪਹਿਲਾਂ ਤੇ ਦੂਜਾ❤️ "ਪਿਆਰ ।


ਮੈਂ ਪਿਆਰ💛 ਵਿਚ ਖੁਦਕੁਸ਼ੀ ਨਹੀਂ ਖੁਦ ਨੂੰ ਕੁਰਬਾਨ ਕਰਦਾ ਹਾਂ । ਕਿਉਂਕਿ ਮੈਂ ਕਿਸੇ ਨੂੰ ਧੋਖਾ🙂 ਨਾ ਦੇਣਾ ਮੈਂ ਉਹਨੂੰ ਪਿਆਰ ਕਰਦਾ ਹਾਂ ।💯


ਤੇਰੀ ਮੇਰੀ ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾਕੇ, ਪਿਆਰ ਦੀਆ ਰੁੱਤ ਮੁੰਡਿਆਂ 🎭ਫੇਰ ਕੀ ਫਾਇਦਾ ਉਮਰਾ ਹਡਾਆ ਕੇ ✍️


ਸੱਚ👍 ਕਹਿੰਦਾ ਹਾ ਬੱਲੀਏ ਅੱਜ ਤੈਨੂੰ ਕਰਾਂ ਮੈਂ ਸੱਜਦਾ ।

ਮੈਂ ਵਿਆਹ ਕਰਵਾਉਣਾ ਤੈਨੂੰ 🎭ਚੋਰੀੳ ਲੈ ਕੇ ਨਹੀਂ ਭਜਦਾ ।


ਪਿਆਰ ਕੀਤਾ ਕੋਈ ਪਾਪ💔 ਤਾਂ ਨਹੀਂ ਕੀਤਾ ।

ਰੱਬ 🙏ਨੇ ਮਿਲਾਈ ਏ ਅਸੀਂ ਆਪ ਤਾ ਨਹੀ ਕੀਤਾ ।

ਸਾਦਗੀ status in punjabi ✓

ਦਰਦ ਦੀ ਸ਼ਾਮ🌚 ਹੋਵੇ , ਸੁੱਖ ਦਾ ਸਵੇਰਾ🎑ਹੋਵੇ ,ਚੋਰ 

ਨੂੰ ਹਨੇਰਾ ਮਨਜ਼ੂਰ ਹੋਵੇ ਮੈਂਨੂੰ ਸਾਥ ਬੱਸ ਤੇਰਾ ਹੋਵੇ |


👉ਕੁਛ ਪਿਆਰ ਕਰਨ ਵਾਲੇ ਅਜਿਹੇ ਆਸ਼ਕ ਨਾਦਾਨ ਹੁੰਦੇ ਨੇ, 

ਲੈ ਜਾਂਦੇ ਨੇ ਕਿਸ਼ਤੀ🏄 ਉਸ ਥਾਂ ਉਤੇ ਜਿਥੇ ਤੂਫ਼ਾਨ ਹੁੰਦੇ ਨੇ 👈


🥰ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਮਿਠੀਆ ਚੀਜ਼ਾਂ ਨੇ 

ਬੱਸ ਇੱਕੋ ਇੱਕ ਮੇਰੀ ਜਾਨ ਆ ਜੋ ਬਾਹਲੀ😋 ਮਿਠੀ ਆ ।


ਭੋਲੇ ਭਾਲੇ 🦜ਪੰਛੀ ਤੇ, ਐਵੇਂ ਤੀਰ 🏹ਨਾ ਕਸਿਆ ਕਰ । 

ਮੇਰੇ ਦਿਲ ਦਾ ਦਾਰੂ 🥃ਬਣ, ਮੇਰੇ ਦਿਲ 💛ਵਿਚ ਵਸਿਆ ਕਰ ।


ਧਰਤੀ🌍 ਧਰਤੀ ਤੇ, ਬੱਦਲ🌨️ ਬਣ ਬਣ ਵਸਿਆ ਕਰ ਔੜਾਂ ਮਾਰੀ ਮਾਰੀ ਮਿੱਠੇ ਬੋਲ ਤੋਲ ਕੇ ਘੱਟ 🐍ਸੱਪ ਦੇ ਵਾਂਗੂ ਡਸਿਆ ਕਰ ਜਿਹੜੇ ਤੈਨੂੰ ਦਿੰਦੈ ਮੱਤ, ਉਸਦੀ ਗੱਲ ਤੇ ਨਾ ਹਸਿਆ ਕਰ ।


Ghaint Punjabi status lines✓


ਮੈਨੂੰ ਕਿਹੰਦੀ ਤੁਸੀਂ ਫੇਸਬੁੱਕ "use ਕਰਦੇ ਹੋ... ?

ਮੈਂ ਕਿਹਾ...? ਕਮਲੀਏ ਅਸੀ ਤਾਂ ਫੇਸਬੁੱਕ ਹੁਣ 

ਪੰਜਾਬੀ ਚ ਕਰਤੀ ਤੂੰ "use ਦੀ ਗੱਲ ਕਰਦੀ ਹੈ ।


👉ਕਈਆਂ ਨੇ ਸਾਡੇ ਤੇ ਸ਼ੱਕ ਕੀਤਾ ਤੇ ਕਈਆਂ ਨੇ ਲਾਇਆ ਆਦਾਜਾ ਐਵੇਂ ਕਿਸੇ ਨੇ ਮੇਰੀ ਕੋਈ ਹੀਰ ਬਣਾਤੀ ਤੇ ਮੈਂਨੂੰ ਬਣਾਤਾ ਰਾਂਝਾ ⁉️


ਬਾਬੇ🙏 ਨਾਨਕ ਦੀ ਕਿਰਪਾ ਸਾਡੇ ਤੇ ਚਲੀ ਜਾਂਦੀ ਆ ।

ਸਾਨੂੰ ਦੇਖ ਦੇਖ ਦੁਨੀਆ ਕਾਹਤੋਂ ਹਿਲੀ ਜਾਂਦੀ ਆ ❔


ਸਾਨੂੰ ਕਰ ਲਿਆ ਕਰ ਕਦੇ Whatsapp🙁....?

ਆ ਪਿਆਰ ਦੇ ਮਾਰ ਲਿਆ ਕਰਾਂਗੇ ਗੱਪ ਸੱਪ ❓


ਯਾਰਾਂ ਦਾ ਸਟਾਈਲ...ਤੇਰੀ💛 ਭਾਬੀ ਦਾ ।

ਸਮੈਲ ਦੋਵਾ ਦਾ ਰੁਤਬਾ ਮਜੈਲ ਮਿੱਤਰਾ ⁉️

ਅੱਗ punjabi status✓

ਸਾਲਾ ਮੇਰੇ Whatsapp ਤੇ ਇੱਕ ਬੰਦਾ ਇੰਨੀ ਉਦਾਸ Status ਪਾਉਦਾ ਤੇ ਹੁਣ ਤਾ ਮੈਂ ਵੀ ਉਸਦੀ 😂girlfriend 

ਨੂੰ Miss ਕਰਨ ਲਗ ਪਿਆ ਹਾਂ....!


👍ਘੈਂਟ ਸਰਦਾਰ ਮੇਰਾ ਵਾਲਾ ਸੋਹਣਾ ਸਭ ਤੋਂ....!

ਮੈਂ ਪੂਣੀ ਪੱਗ ਦੀ ਕਰਾਵਾਂ ਸੁੱਖ ਮੰਗਾਂ ਰੱਬ ਤੋਂ....❓


ਬਹੁਤ ਕੀਤੇ ਆ ਜ਼ਿੰਦਗੀ ਦੇ ਵਿੱਚ 👍ਕਸੂਰ ਅਸੀਂ ।

ਪਰ ਸਜ਼ਾ ਜਿੱਥੇ ਮਿਲੀ ਆ ਉੱਥੇ ਬੇਕਸੂਰ ਸੀ ਅਸੀਂ ।


💛💛ਜਾਂ ਕਹੀਏ ਨਾਂ ਲਾਰਾ ਲਾਇਆ ਨਾ......!

ਫੋਕੀ ਬੰਦਿਆਂ ਦੇ ਵਿੱਚ ਟੌਰ ਬਣਾਈਏ ਨਾ...!💛


🔥ਵਾਲੀ ਗੱਲ ਨਾ ਕਰਦਾ ਨਹੀ ਦੋ ਲੈਨਾ ਲਿਖਦਾ ਗਾ

ਪਿਆਰ ਕੀਤਾ ਨੀ ਅੜੀਏ ਤੈਥੂ ਕਰਨਾ ਸਿੱਖਦਾ ਗਾ‼️


Top Ghaint Punjabi Status in Punjabi Lyrics Lines 2022 ਜੇਕਰ ਦੋਸਤੋ ਇਸ ਬਲੋਗ ਦੀ ਪੋਸਟ ਤੁਹਾਨੂੰ ਵਧੀਆ ਲੱਗੀ ਆ ਤਾਂ ਕਿਰਪਾ ਕਰਕੇ ਯਾਰਾਂ ਮਿੱਤਰਾਂ ਦੋਸਤਾਂ ਫਰੈਡਾਂ ਨੂੰ ਸ਼ੇਅਰ ਕਰਨਾ ਅਤੇ ਇਸ ਤਰ੍ਹਾਂ ਦੇ ਪੰਜਾਬੀ ਸਟੇਟਸ ਪੜ੍ਹਨ ਦੇ ਲਈ ਦੇ ਲਈ ਇਸ ਬਲੋਗ ਨੂੰ ਜ਼ਰੂਰ ਫੋਲੋ ਕਰਨਾ ਧੰਨਵਾਦ।

j