-->

TOP ਅੱਗ PUNJABI STATUS 2 line for instagram 2023


Punjabi Status 2 Line
Punjabi status 
 ਹਾਂਜੀ ਦੋਸਤੋ ਕਿਵੇਂ ਹੋ ਸਤਿ ਸ੍ਰੀ ਆਕਲ ਸਵਾਗਤ ਹੈ ਸਵਾਗਤ ਹੈ ਜੀ ਤੁਹਾਡੇ ਵਾਸਤੇ ਨਿਉ ਪੋਸਟ ਲੈ ਕੇ ਆਏ, ਹਾਂ ਇਸ ਪੋਸਟ ਦੇ ਵਿੱਚ ਤੁਹਾਡੇ ਲਈ ਵਧੀਆ ਵਧੀਆ ਅੱਗ Punjabi status ਪੇਸ ਕਰਦੇ ਹਾਂ, ਇਹ ਪੋਸਟ ਤੁਹਾਨੂੰ ਬਹੁਤ ਪਸੰਦ ਆਵੇਗੀ ਜੇਕਰ ਤੁਹਾਨੂੰ ਇਹ ਵਧੀਆ ਲੱਗੀ, ਕਿਰਪਾ ਕਰਕੇ ਵੱਧ ਤੋਂ ਵੱਧ ਸੇਅਰ ਕਰਨਾ ਤਾ ਕੇ ਹਰ ਕੋਈ ਦੋਸਤ ਮਿੱਤਰ ਜ਼ਿਆਦਾ ਤੋਂ ਜ਼ਿਆਦਾ ਲਾਭ ਲੈ ਸਕੇ |

ਅੱਗ Punjabi Status 2line

ਦੋਸਤੋ ਅੱਜ ਇੰਟਰਨੈੱਟ ਦਾ ਜ਼ਮਾਨਾ ਹੈ ਕਿਤਾਬਾਂ ਕਾਪੀਆਂ ਬਹੁਤ ਘਟ ਗਈਆਂ ਨੇ ਹਰ ਕੋਈ ਅੱਜ-ਕੱਲ੍ਹ  instagram, facebook ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਗੱਲ ਇਕ ਦੂਜੇ ਨਾਲ ਸ਼ੇਅਰ ਕਰਦਾ ਹੈ, ਦੋਸਤੋ ਅੱਜ ਕੱਲ੍ਹ ਪਿਆਰ ਦੀਆ ਗੱਲਾ ਬਾਤਾ ਤੇ online ਹੋਣ ਲੱਗ ਪਈਆਂ ਨੇ, ਤੇ ਹਰ ਕੋਈ ਗੱਲਾਂ ਬਾਤ ਵੀ ਸੋਸ਼ਲ ਮੀਡੀਆ ਦੇ ਰਾਹੀਂ ਸ਼ੇਅਰ ਕਰਦਾ ਹੈ, ਜੇਕਰ ਤੁਸੀਂ ਅੱਗ punjabi status shayari ਪੜ੍ਹਨ ਦੇ ਸ਼ੌਕੀਨ ਹੋ ਜਾਂ ਫਿਰ ਤਲਾਸ਼ ਵਿੱਚ ਹੋ ਤਾਂ ਤੁਸੀਂ ਸਹੀ ਵੈਬਸਾਈਟ ਪੋਸਟ ਦੇ ਵਿੱਚ ਆ ਚੁੱਕੇ ਹੋ, ਅਣਗਿਣਤ status ਹਿੰਦੀ ਪੰਜਾਬੀ ਕਾਪੀ ਕਰਕੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ|


ਚੋਗਲਖੋਰ ਤੇ ਭੇਤੀ ਬੰਦੇ ਤੋਂ ਬਚ🙏 ਕੇ ਰਹੋ 

ਨਾ ਚਾਹੁੰਦੇ ਵੀ ਗੱਲ "ਗੰਨ" ਬਣਾ ਦਿੰਦੇ ਨੇ


ਟੋਰ 👑ਨਾਲ ਛੜਾ ਮੁੰਡਾ ਟੌਹਰ ਨਾਲ ਛੜਾ

ਡਾਂਗ ਉੱਤੇ ਡੇਰਾ ਨਾ ਕਿਸੇ ਤੋਂ ਡਰਾਂ.....🖊️


ਬੋਲਚਾਲ ਵਿਚ ਵੱਲੋਂ ਅੱਗ 💥ਨਾਲ ਦਾ

ਨਿੱਤ ਨਵਾਂ ਕੋਈ ਪੰਗਾ ਪਾਲਦਾ...💥💥

 

🙂 ਜਿੱਥੇ ਰੱਬ ਦਾ ਖੜ੍ਹਾ ਦੇਵੇ ਖੜਨਾ ਚਾਹੀਦਾ ਦਾ

ਜ਼ੁਲਮ ਕਰੇ ਕੋਈ ਤਾਂ ਲੜਨਾ ਚਾਹੀ ਦਾ🙃

 

ਸਾਡਾ ਹੁਣ ਮੁੱਛ ਦਾ ਸਵਾਲ ਬੱਲੀਏ 👈

ਤੈਨੂੰ ਮੈਂ ਵਿਆਹਨਾ ਉਹਦੇ ਸਾਂਲ ਬੱਲੀਏ👈

 

ਹੁਨ ਨਿੱਤ ਨਵੀ 🤝ਯਾਰੀ ਨੀ ਲਾਈਦੀ

ਫੁਕਰੀ ਜੀ ਮਾਰ ਟੋਰ ਨੀ ਬਣਾਏਗੀ👍

 

😀ਹੁੰਦਿਆ ਕਮਾਲ ਤੇਰੀ ਮੋਰਾਂ ਜਹੀ ਚਾਲ ਦੀ

ਲਿਖਦਾ ਹੈ ਮੁੰਡਾ ✍️ਸ਼ਹਿਰੀ ਅੱਗ ਨਾਲ ਦੀ


ਅੱਗ punjabi status 2 line girl


ਚੱਲ ਮੁੰਡਿਆ ਵੇ ਤੂੰ ਪਰਾਂ👋 ਚਲਾ

ਤੇਰੇ ਨਾਲ ਸਾਡੀ ਕੋਈ ਬਣ ਨੀ ਗੱਲ

 

ਜਿੱਥੇ ਚਲਦੀ ਦੀ ਦੂਨਾਲੀ ਤੇਰੇ ਮੁੰਡਿਆਂ 

ਉੱਥੇ ਮੇਰੀ ਅੱਖ👁️ ਚਲਦੀ......!

 

💛ਜੱਟੀ ਨੂੰ ਕਬੂਲ ਨਹੀਂ ਤੇਰਾ ਪਿਆਰ ਵੇ

ਨਿੱਤ ਨਵੇਂ ਆਉਂਦੇ ਤੇਰੇ ਘਰ ਯਾਰ ਵੇ💛

 

ਤੂੰ ਕਰੇ ਬਦਮਾਸ਼ੀ ਹਿੱਕ ਠੋਕ ਕੇ 🌟🌟🌟

ਮੈਂ ਕਰਦਿਆਂ ਗੱਲ ਆ ਰਾਹ ਵਿੱਚ ਰੋਕ ਕੇ


ਤੂੰ ਰੱਖੇ ਆ ਹਥਿਆਰ 32 ਬੋਰ ਦੇ👿

ਮੇਰੇ ਅਗੇ ਪਿਛੇ ਘੁਮਦੇ 36 ਭੌਰ ਜੇ🙄

 

ਮੇਰੇ ਬਾਪੂ ਦਾ ਸਭਾ ਅੱਗ🔥 ਵਰਗਾ

ਮਾਰੀ ਬੜਕ💨 ਜਦੋਂ ਤੂੰ ਜਾਵੇਂਗਾ ਤਾਂਰਦਾ


ਟਲ ਜਾ - ਟਲ ਜਾ... ਮਿੱਤਰਾਂ🌻🌻🌻

ਮੇਰਾ ਵੀਰ ਤੈਨੂੰ ਦੇਖੀ ਜਾਂਦਾ ਕੱਲ ਦਾ ਮਿੱਤਰਾ


🔥ਕਾਹਤੋਂ ਰਹਿਣਾ ਗਾ ਮੈਥੋਂ ਦੂਰ ਦੂਰ ਮਿੱਤਰਾ

ਤੈਨੂੰ ਯਾਰੀਆ ਦਾ ਰਹੇਦਾ ਗਾ ਸਰੂਰ ਮਿੱਤਰਾ🔥

 

🎉🎉ਸਾਨੂੰ ਟੌਰੀ ਤੇ ਫੁਕਰੇ ਬੰਦੇ ਨਹੀਂ ਚਾਹੀਦੇ🎉🎉

ਸਾਨੂੰ ਤਾਂ ਇੱਜ਼ਤ ਤੇ ਪਿਆਰ ਕਰਨ ਵਾਲੇ ਚਾਹੀਦੀ ਆ


ਆ ਜਿਹੜੇ ਵਾਧੂ ਜਿਹੇ ਇਸਾਰੇ✋ ਕਰਦੇ ਹਾਂ

ਵਿਆਹ ਤੋ ਬਾਅਦ ਉਹੀ ਪਾਣੀ 💧ਭਰਦੀਆਂ

  ਅੱਗ punjabi status 2 line love

ਸਾਡੀ ਜ਼ਿੰਦਗੀ ਚ💡 ਜਾਨਣ ਜਾ ਹਨੇਰਾ

ਮੈਂ ਤੇਰੀ... ਤੂੰ ਮੇਰਾ... Love you❤️

 

ਤੂੰ ਕੱਲੀ ਹੋਵੇ ਮੈਂ ਹੋਵਾਂ ਇਕੱਲਾ🧸

ਤੈਨੂੰ ਲਾਏ ਕੇ ਦੂਰ ਕਿਤੇ ਉੱਡ ਚੱਲਾ🧸

 

ਤੈਨੂੰ ਪਿਆਰ ਕਰਾਂ ਨਾਲੇ ਰੋਵਾਂ 🙈

💫ਤੂੰ ਸੁਪਨੇ ਦੇ ਵਿਚ ਆ ਜਾਵੇ ਦੱਸ ਮੈਂ ਕਿੱਦਾਂ ਸੋਵਾ


ਪਿਆਰ 🤭ਕੀਤਾ ਨੀ ਜਾਦਾਂ ਹੈ ਤਾਂ ਹੋ ਜਾਂਦਾ🤨

ਚੜ੍ਹੀ ਜਵਾਨੀ ਵਿੱਚ ਕਾਸੇ ਨਾਲ ਕਾਸੇ ਵਿੱਚ ਖੋ ਜਾਦਾ


ਲੋਕ ਮੱਤਲਵੀ ਸੁਣਦੇ ਆ💯

ਪਰ ਸਾਡਾ ਪਿਆਰ ਨਹੀਂ💯

 

👉ਤੈਨੂੰ ਲੱਭ ਕੀਤਾ ਕੋਈ ਲੋਫਰ ਵਾਜੀ ਨਹੀਂ

ਲੋਕ ਦੁਸ਼ਮਣ ਬਣ ਗੇ ਕੋਈ ਰਾਜ਼ੀ ਨਹੀਂ👈

 

🙂ਤੈਨੂੰ ਦੋਸਤ ਬਣਾਇਆ ਸੀ✨✨

ਪਿਆਰ ਤਾਂ ਗੱਲਾਂ ਬਾਤਾ ਚ ਹੋ ਗਿਆ


ਨਾ ਵੇ ਸੱਜਣਾ ਨਾ ਗੁੱਸਾ ਨਾ ਕਰਿਆ ਕਰ🌹

ਮੈਥੋਂ ਰੁੱਸਿਆ ਨੀ ਜਾਣਾ ਬਹੁਤਾ ਲੜਿਆ ਨਾ ਕਰ🌹

 

💛ਦੁਰੀ ਨਾ ਬਣਾਇਆ ਕਰ ਬੱਲੀਏ

ਮੈਥੋਂ ਹੁੰਦਾ ਏਨਾ ਜਰ... ਬੱਲੀਏ💛


ਜ਼ਿੰਦਗੀ ਚ ਤਮੰਨਾ👑 ਕੁਛ ਹੋਰ ਪੋਣ ਦੀ ਸੀ🖤

ਤੂੰ ਮੈਨੂੰ ਮਿਲਗੀ ਇਹ ਮੇਰੀ ਮੰਜਿਲ ਬਣ ਗੀ💛

 

ਤੇਰੀ ਖੂਬਸੂਰਤੀ🎉 ਨਾ ਦੇਖੀ ਬਸ ਤੇਰਾ ਪਿਆਰ ਦੇਖ ਲਿਆ

ਤੇਰਿਆਂ ਨਿਗਾਹਾਂ ਚੋਂ ਰੱਬ ਦਾ ਦੀਦਾਰ ਦੇਖ ਲਿਆ✨✨


😻ਤੂੰ ਭੁੱਲ ਦਿਨ ਪੁਰਾਣੇ ਨੀ

ਸਾਡੀ shayari ਤੇ ਸਾਡੇ ਗਾਣੇ ਨੀ


⭐ਅਧੂਰਾ ਸੀ ਪਿਆਰ ਅਧੂਰੇ ਚਾਅ ਰਹਿ ਗਏ

ਟੁੱਟਿਆ ਦਿਲ, ਬੱਦਲ ਸਾਰੇ ਰਾਹ ਗਏ😻😻

 

ਸੇਰੇ ਬੰਨ੍ਹ ਕੇ ਸਫਾਰੀ ਵਿੱਚ ਬਹਿ ਗਿਆ

ਤੂੰ ਭੁੱਲ ਗਿਆ ਪਿਆਰ ਮਿੱਤਰਾ🔥

 

💦ਓ ਜਿੱਦਣ ਦੀ ਗਈ ਤੂੰ ਦੂਰ ਬੱਲੀਏ

ਹੁਣ sad sad ਮੁੜ ਬੱਲੀਏ💦

 

🧐ਜਿੱਦਣ ਦੀ ਤੂੰ ਸਾਥੋਂ ਦੂਰ ਹੋਈ

ਇੰਝ ਲੱਗਦਾ ਸਾਰੇ ਸਾਥੋਂ ਦੂਰ ਹੋਏ


ਜਿੰਨਾ ਚਿਰ ❤️ਮਤਲਬ ਸੀ ਸਵਾਦ ਚ ਚੱਖਿਆ 

ਹੁਣ ਜਿੱਥੇ ਸਾਡੀ ਔਕਾਤ ਸਾਨੂੰ ਉਥੇ ਰੱਖਿਆ 👊

 

ਤਰਸਣਾ ਪੱਲੇ ਰਹਿ ਗਿਆ /ਪਿਆਰ ਨੂੰ ਛੱਡ ਕੇ

ਮਰਿਆ ਵਰਗੇ ਹੋ ਗਏ ਆ /ਤੈਨੂੰ ਦਿਲ ਚੋ ਕੱਢ ਕੇ


🖤🖤ਯਾਦਾ ਵੀ ਕੀ ਕੀ ਕਰਾ ਦਿੰਦੀਆਂ ਨੇ,🖤🖤

👉ਇੱਕ ਸ਼ਾਇਰ ਹੋ ਗਿਆ👉ਇੱਕ ਚੁੱਪ ਹੋ ਗਿਆ


ਬੜੇ ਸੁਪਨੇ🎭 ਸਜਾਏ ਸੀ ਤੇਰੇ ਨਾਲ 

ਹੁਣ ਪੁੱਛਿਆ ਨਾ ਹੀ ਕਦੇ ਹਾਲ ਚਾਲ🙂

 

👉ਮੈਨੂੰ ਦੇਖੇ ਬਿਨਾਂ ਕਦੇ ਰੋਟੀ ਨਹੀਂ ਸੀ ਖਾਂਦਾ

ਹੁਣ ਸੋਚਾ ਵਿੱਚ ਤੂ ਮੈਨੂੰ ਖਾਣ ਲੱਗ ਪਿਆ👈

 

ਜਿੱਦਣ ਦਾ ਤੂੰ ਮੈਥੋਂ ਦੂਰ ਹੋਇਆ 💯

ਤੇਰੀਆਂ ਗੱਲਾਂ ਦੇ ਵਿਚ ਕੋਈ ਹੋਰ ਆਇਆ


ਪਹਿਲਾ ਸਾਉ ਸੀ ਬਥੇਰਾ ਤੂੰ ਸੱਜਣਾ

ਹੁਣ ਬੋਲੇ ਅੱਗ ਵਾਂਗੂੰ.....🤭🤭

 

 ਸਾਉ ਮੁੰਡਾ punjabi status


ਮੁੰਡਾ🏃 ਸਾਊ ਵੀ ਬਥੇਰਾ ਤੇ ਘੁੰਮਾਉ ਵੀ ਬਥੇਰਾ🌿
ਪਰ ਮੁੰਡੇ ਨੂੰ ਪਸੰਦ ਆਇਆ🧡 ਬਿਲੋ ਤੇਰਾ ਚਿਹਰਾ

ਸਾਊ💞 ਜੇ ਮੁੰਡੇ ਨੂੰ ਸਾਉ ਜੇ 💕ਕੁੜੀ
ਮਿਲ ਜੇ ਬਹਿਜਾ ਬਹਿਜਾ ਹੋ ਜੇ👌👌

ਮੁੰਡੇ ਸਾਉ ਆ ਪੰਜਾਬੀ ਆਂ

ਯਾਰਾਂ ਚ ਸ਼ਰਾਬੀ ਆ

ਦੋ ਬੱਚੇ ਆ ਇੱਕ ਸੌਡੀ ਭਾਬੀ ਆ

ਸਾਊ ਮੁੰਡੇ ਨੇ ਸੈਮ‌ ਸੈਮ ਕੇ ਲੰਘਦੇ ਨੇ

ਯਾਰਾਂ ਨੇ ਕਈ ਵੱਡੇ ਵੈਲੀ ਸੂਲੀ ਟੰਗਦੇ

ਸਾਊ ਜੇ ਮੁੰਡੇ ਦਾ ਖਿਆਲ ਛੱਡ ਤਾ ਤਾਂਹੀਓ

ਸੂਟ ਪਾਉਣਾ ਹੱਟ ਗੀ ਪੱਗ ਨਾਲੋਂ ਅੱਡ ਦਾ

ਸਾਊਂ ਮੁੰਡੇ ਨਾਲ ਕਰਦੇ ਮਜਾਕ ਵਾਲੀਏ

ਸਾਡੇ ਤੋਂ ਬਿਨਾਂ ਹੋਰ ਕਿਦੀ ਝਾਕ ਬੱਲੀਏ

ਸਾਊ ਜੇ ਮੁੰਡੇ ਦੇ ਅੱਖਾਂ ਵਿੱਚ ਸੁਰਮਾ

ਮਾਰਦਾ ਏ ਬਿੱਲੋ ਸਾਨੂੰ ਤੇਰਾ ਤੁਰਨਾ

ਅੱਗ Punjabi Status 2line Yaar

ਆਉਣ ਵਾਲੇ ਟਾਇਮ ਦੀ ਤਿਆਰੀ ਬੱਲੀਏ
ਨਾਲ ਤੁਰਦਿਆ ਸਾਡੇ ਯਾਰਾਂ ਦੀ ਯਾਰੀ ਬੱਲੀਏ

ਨਾ ਹਥਿਆਰਾਂ ਦੀ ਲੋੜ ਨਾ ਡਾਂਗਾਂ ਦੀ ਲੋੜ
ਯਾਰਾਂ ਦੇ ਥਪੇੜੇ ਬਹੁਤ ਨੇ ਜਦੋਂ ਕਢਣੀ ਘਰੋੜ

ਜਦੋਂ ਔਖੇ ਵੇਲੇ ਭਾਈ ਸਾਥ ਛੱਡ ਜਾਣ
ਉਹਦੋ ਯਾਰ ਬਗਾਨੇ ਚੇਤੇ ਆਉਂਦੇ ਨੇ

ਯਾਰਾਂ ਦੀ ਝੂਠੀ ਕਸਮ ਨਾ ਖਾ ਸਕਦੇ
ਯਾਰ ਹੁੰਦੇ ਭਾਈਆਂ ਦੇ ਸਮਾਨ ਮੁਟਿਆਰੇ ਨੀ

ਕਾਲਜ ਦੇ ਯਾਰ ਬੜੇ ਮਸ਼ਹੂਰ ਹੋਏ,
ਅੱਜ ਰੋਨਾ ਕਾਹਤੋਂ ਸਾਥੋਂ ਦੂਰ ਹੋਏ ।

 

ਤੇਰੇ ਨਾਲ ਲੱਗੀ ਥੋੜਾ ਟਾਇਮ ਹੋਇਆ
ਯਾਰ ਯਾਰਾਂ ਦੇ ਬਾਝਪਣ ਤੋ ਨਾਲ ਮੁਟਿਆਰੇ ਨੀ

👉ਪੈਲਾ ਲੋਕਾਂ ਦੀ ਪਰ 🎭ਵਾਹ ਨੀ 
ਕਰਦੇ ਸੀ ਹੁਣ ਤੇਰੇ ਕਰਦੇ ਆ

🔥 ਤੈਨੂੰ ਸਾਡੀਆਂ ਸਮਝਾਂ🤔 ਕਿੱਥੋਂ ਆਉਗੀ 😵ਦੋਸਤਾ 
ਤੇਰੀ ..ਔਕਾਤ🤮ਨਾਲੋਂ ਵੱਡਾ ਤਾਂ ਅਸੀਂ ❣️ਦਿਲ ਰੱਖੀ ਦਾ💥

 

ਗੱਲ ♥️ਦਿਲ ਤੇ ਲੱਗੇ ਲੱਗੀ ਏ ।
 ਬਸ ਪਿਆਰ 💛ਦੀ ਤਿੱਖੀ ਏ ।

 

ਕੋਈ 😯ਮਤਲਬ, ਨਹੀਂ ਤੇਰੇ ਨਾਲ ਤੂੰ ਬਸ.. ਐਵੇ ਹੀ 💛ਦਿਲ ਨੂੰ ਫੱਬ ਦੀ ਏ । ਝੂਠ ਨਹੀਂ ਬੋਲ ਰਿਹਾ ਸੱਚ ਜਾਣੀ ਤੂੰ ਮੈਨੂੰ ਸੱਚੀ 👌ਸੋਹਣੀ ਲੱਗ ਦੀ ਏ ❓ 

 

ਸੈਡ sad 💛ਦਿਲ ਰਹਿਣ ਲੱਗਿਆ...!
ਜਦੋਂ ਗੈਰਾਂ ਦੇ ਨਾਂ 🤚ਹੱਥ ਰੱਗੀਆ....!

 

ਖੁੱਦ 😯ਸੇ ਬੀ ਖੁਲਕਰ ਨਹੀਂ ਮਿਲਤੇ
 ਹਮ ਤੁ ਕਿ ਖ਼ਾਕ ਜਾਣਦੀਆ ⭐....!


ਅੱਗ Punjabi Status 2 Line : ਹਾਂਜੀ ਦੋਸਤੋ ਇਹ ਪੋਸਟ ਤੁਹਾਨੂੰ ਕਿੱਦਾ ਦੀ ਲੱਗੀ ਜ਼ਰੂਰ ਦੱਸਣਾ ਇਸ ਤਰਾਂ ਦੀਆਂ ਹੋਰ ਪੋਸਟਾਂ  ਪੜ੍ਹਨ ਦੇ ਲਈ ਇਸ ਬਲੌਗ ਨੂੰ ਜ਼ਰੂਰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਪੋਸਟਾਂ ਤੁਹਾਡੇ ਤੱਕ ਪਹੁੰਚਣ ਜਾਣ। ਦੋਸਤੋ ਇਸ ਪੋਸਟ ਤੋਂ ਤੁਸੀਂ ਅੱਗ Punjabi Status copy paste ਕਰਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਸਕਦੇ ਹੋ ਜਿਵੇਂ ਕਿ ਵਟਸਐਪ ਫੇਸਬੁੱਕ ਇੰਸਟਾਗ੍ਰਾਮ ਤੇ "ਧੰਨਵਾਦ"

0 टिप्पणियाँ

एक टिप्पणी भेजें