-->

Love Quotes in Punjabi | ਕੁੜੀਆਂ ਮੁੰਡਿਆਂ ਦੇ ਲਈ 2023

 Love Quotes in Punjabi | ਕੁੜੀਆਂ ਮੁੰਡਿਆਂ ਦੇ ਲਈ 2022

ਹਾਂਜੀ ਦੋਸਤੋ ਕਿਵੇਂ ਹੋ ਸਤਿ ਸ੍ਰੀ ਆਕਲ ਸਵਾਗਤ ਹੈ ਸਵਾਗਤ ਹੈ ਜੀ ਤੁਹਾਡੇ ਵਾਸਤੇ ਨਿਉ ਪੋਸਟ ਲੈ ਕੇ ਆਏ, ਹਾਂ ਇਸ ਪੋਸਟ ਦੇ ਵਿੱਚ ਤੁਹਾਡੇ ਲਈ ਵਧੀਆ ਵਧੀਆ Love Quotes in Punjabi✓ ਤੁਹਾਨੂੰ ਇਹ ਵਧੀਆ ਲੱਗੀ, ਕਿਰਪਾ ਕਰਕੇ ਵੱਧ ਤੋਂ ਵੱਧ ਸੇਅਰ ਕਰਨਾ ਤਾ ਕੇ ਹਰ ਕੋਈ ਦੋਸਤ ਮਿੱਤਰ ਜ਼ਿਆਦਾ ਤੋਂ ਜ਼ਿਆਦਾ ਲਾਭ ਲੈ ਸਕੇ |

Love Quotes in Punjabi

Love quotes in Punjabi Love Shayari 2022

ਦੋਸਤੋ ਅੱਜ ਇੰਟਰਨੈੱਟ ਦਾ ਜ਼ਮਾਨਾ ਹੈ ਕਿਤਾਬਾਂ ਕਾਪੀਆਂ ਬਹੁਤ ਘਟ ਗਈਆਂ ਨੇ ਹਰ ਕੋਈ ਅੱਜ-ਕੱਲ੍ਹ WhatsApp, instagram, facebook ਨਾਲ ਜੁੜਿਆ ਹੋਇਆ ਹੈ ਅਤੇ ਆਪਣੇ ਗੱਲ ਇਕ ਦੂਜੇ ਨਾਲ ਸ਼ੇਅਰ ਕਰਦਾ ਹੈ, ਦੋਸਤੋ ਅੱਜ ਕੱਲ੍ਹ ਪਿਆਰ ਦੀਆ ਗੱਲਾ ਬਾਤਾ ਤੇ online ਹੋਣ ਲੱਗ ਪਈਆਂ ਨੇ, ਤੇ ਹਰ ਕੋਈ ਗੱਲਾਂ ਬਾਤ ਵੀ ਸੋਸ਼ਲ ਮੀਡੀਆ ਦੇ ਰਾਹੀਂ ਸ਼ੇਅਰ ਕਰਦਾ ਹੈ, ਜੇਕਰ ਤੁਸੀਂ Love quotes ਪੜ੍ਹਨ ਦੇ ਸ਼ੌਕੀਨ ਹੋ ਜਾਂ ਫਿਰ Love Shayari ਤਲਾਸ਼ ਵਿੱਚ ਹੋ ਤਾਂ ਤੁਸੀਂ ਸਹੀ ਵੈਬਸਾਈਟ ਪੋਸਟ ਦੇ ਵਿੱਚ ਆ ਚੁੱਕੇ ਹੋ, ਅਣਗਿਣਤ Quotes ਹਿੰਦੀ ਪੰਜਾਬੀ ਕਾਪੀ ਕਰਕੇ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ|


Love Quotes in Punjabi 

~~~~~~~~~~~~~~~~~~~~~~~~


ਕੁੜੀਆਂ ਤਾਂ ਬਥੇਰੀਆਂ ਮਰਦੀਆਂ ਨੇ 

ਪਰ ਤੇਰੇ ਜਿਨਾ ਕੋਈ ਪਿਆਰ ਨਹੀ ਕਰਦੀ


ਜ਼ਿੰਦਗੀ ਦੇ ਵਿੱਚ ਲੱਗੇ ਨਾ ਕਿਸੇ ਨੂੰ ਰੋਗ ਇਸ਼ਕ ਦਾ

ਪੈਂੜਾ ਇਕ ਵਾਰੀ ਲੱਗ ਜਾਵੇ ਜੀਨੂੰ ਫਿਰ ਸਾਡਾ ਨੀ ਖੈੜਾ


ਕੁੜੀ ਗੋਰੀ ਹੋਵੇ ਜਾਂ ਕਾਲੀ 

ਪਰ ਹੋਵੇ ਤਾ ਕਰਮਾਂ ਵਾਲੀ


ਤੈਨੂੰ ਦਿਲ ਤਾਂ ਦੇ ਦਿੱਤਾ ਪੱਲੇ ਰਹਿ ਗਈ ਸਾਡੇ ਜਾਨ 

ਕੁੜੇ ਜੇ ਦਿਲ ਸਾਡਾ ਤੋੜਿਆ ਹੋ ਜਾਉ ਨੁਕਸਾਨ ਕੁੜੇ


ਤੂੰ ਗੁੱਸੇ ਵਿਚ ਤੋਂ ਸੋਹਣੀ ਲਗਦੀ ਆ

ਤਾਹੀਂ ਤਾਂ ਤੈਨੂੰ  ਭੱਜ -ਭੱਜ ਪੈਨਾ


ਸੁੰਦਰ ਅੱਖੀਆਂ ਖੂਬਸੂਰਤ ਅਦਾ ਤੇਰੀ ਨਜ਼ਰ ਨਾ 

ਲਗਜੇਕ ਤੈਨੂੰ ਕਿਸੇ ਦੀ ਰੱਬ ਕੋਲੋਂ ਮੰਗਦਾ ਦਵਾਂ ਤੇਰੀ


👉ਅਸਾਂ ਕੱਲਿਆਂ ਕੰਧਾਂ ਨੂੰ ਲੱਕ ਲਾਏ🤗

🙇‍♀️ਤੇ ਤੁਸੀ ਮਹਿਫਲਾਂ ਚ' ਜੁੱਟ ਗਏ🚶‍♀️

🙏ਮੁੜ ਜਾਣ ਦੇ ਅਸਾਂ ਨੂੰ ਨਾਰੇ💏

👉ਨੀ ਤੇਰੇ ਤੋ ਯਕੀਨ ਟੁੱਟ ਗਏ🙏


romantic love quotes in punjabi


ਕਮਲੀਏ ਯਾਰ ਤਾਂ ਯਾਰਾਂ ਦੇ ਹੁੰਦੇ ਨੇ

ਪਿਆਰਾ ਪਿਆਰ ਤਾਂ ਮਸੂਕਾ ਨਾਲ ਹੁੰਦੇ 


ਕੁੜੀ ਗੋਰੀਓ ਜਾਂ ਕਾਲੇ ਤੇ ਨੀ ਜਾਂਦੇ 

ਜਾਂਦੇ ਤਾਂ ਬੱਸ ਉਸ ਦਾ ਕਿਰਦਾਰ ਕਿਹੋ ਜਿਹਾ


ਪਿਆਰ ਵਿੱਚ ਕਦੇ ਕਦੇ ਲੜਾਈ ਹੋਣੀ ਚਾਹੀਦੀ ਹੈ 

ਤਾਂ ਕਿ ਪਤਾ ਚੱਲ ਸਕੇ ਉਹ ਸੋਨੂੰ ਕਿਨਾ ਪਿਆਰ ਕਰਦੇ ਨੇ


ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਗੁੱਛੇ ਆ

ਸੁੱਪਨੇ ਵਿਚ ਮਿਲਦੀ ਏ ਪਰ  ਗੱਲ ਨੀ ਕਰਦੀ


ਕੁੜੀਆ, ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਆ

ਅਸੀ ਤੇ ਦਿਲਾ❤️ ਨੂੰ ਜਿੱਤਣ, ਦੇ ਦਾਅਵੇ.. ਰੱਖਦੇ ਆ 😊


ਛੱਡ ਕੇ ਨਾ ਜਾਈਂ ਦਿਲੋਂ ਕੱਢ ਕੇ ਨਾ ਜਾਈਂ

ਜੇ ਜਾਏਂਗਾ ਸਾਨੂੰ ਯਾਦ ਰੱਖੀ ਕਦੇ ਭੁੱਲ ਨਾ ਜਾਈਂ 


ਮਿਲਣ ਦੀ ਕਾਹਲ਼ੀ ਨੀ ਕਾਹਲ਼ੀ ਤਾਂ ਤੇਰੇ ਨਾਲ ਵਿਆਹ ਕਰਵਾਉਣ ਦੀ ਹੈ, ਇਕ ਵਾਰੀ ਹੋਜੇ ਫਿਰ ਤੈਨੂੰ ਜਾਣ ਨੀ ਦੇਣਾ


cute love quotes in punjabi


ਤੈਨੂੰ ਪਿਆਰ ਕਰਦੇ ਆ ਤੇਰੇ ਤੇ ਮਰਦੇ ਆ.....!

ਤੂੰ ਸਾਨੂੰ ਤੂੰ ਛੱਡ ਕੇ ਨਾ ਜਾਵੀ ਇਸ ਗੱਲ ਤੋਂ ਡਰਦੇ ਆ


ਜਿਹਨੂੰ ਪਿਆਰ ਕਰਦੇ ਹਾਂ ਉਹ ਤੇ

ਸ਼ੱਕ ਨਹੀਂ ਇਤਬਾਰ ਕਰਨਾ ਚਾਹੀਦਾ


ਜੀ ਨੇ ਵਿਆਹ ਕਰਵਾਉਣਾ ਹੁੰਦਾ ਕੁੜੀਆਂ 

ਨੂੰ  ਮੋਟਰਾਂ ਜਾਂ ਢਾਬਿਆਂ ਤੇ ਨਹੀਂ ਲਜਾਦੇ ।


ਪਿਆਰ ਕੀਤਾ ਨੀ ਜਾਦਾਂ ਏ ਤਾਂ ਉਹ ਹੋ ਜਾਂਦਾ ਹੈ 

ਚੜ੍ਹੀ ਜਵਾਨੀ ਦਿਲ ਕਾਸੇ ਨਾ ਕਾਸੇ ਵਿਚ ਖੋਹ ਜਾਂਦਾ


ਪਿਆਰ ਚ😄 ਭਰੋਸਾ 👉ਵੀ ਸਟਿੱਕਰ🃏 ਵਾਂਗੂੰ ਹੁੰਦਾ ਏ☝ 

ਜੇ ਇਕ ☝ਵਾਰ ਓੁਖੜ👉 ਜੇ ਦੁਆਰਾ ਪਹਿਲਾ😔 ਵਾਗੂੰ ਨਹੀਂ ਜੁੜਦਾ👎 


ਜਦੋਂ ਮੈਨੂੰ ਲੈਂਦਾ ਤੂੰ ਦੇਖ ਵੇ ਚੰਦਰਿਆ ਓਸੇ ਥਾਂ ਤੇ ਮਾਰਦਾ ਬਰੇਕ ਵੀ ਚੰਦਰਿਆਂ ਘਰ ਦੇਆ ਨੂੰ ਸੱਕ ਕਰਵੇਗਾ ਵੇ ਤੂੰ ਆਪ ਤਾਂ ਫਸੇ ਗਾ ਨਲੇ ਮੈਨੂੰ ਚੰਦਰਿਆਂ ਫਸਾਵੇਗਾ


ਪੰਜਾਬੀ ਸਟੇਟਸ ਲਿਖਤੀ


ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ....ਬੱਸ ਤੇਰੇ ਲਈ ਟੈਮ‌ ਕੱਡ ਸਕਦਾ ਹਾਂ ਜੋ ਸਾਇਦ ਹਰ ਕਿਸੇ ਕੋਲ ਨਹੀਂ 


ਪਿਆਰ ਕਰੋ ਤਾਂ ਸੱਚੇ ਦਿਲੋ ਕਰੋ ਨਹੀਂ ਤਾਂ ਸਮਝੋ ਤੁਸੀਂ ਕੋਈ ਗੁਨਾਹ ਕਰ ਰਹੇ ਹੋ


ਮੇਰਾ ਪਿਆਰ ਪਿਆਰਾ 

ਇਸ ਬਾਰੇ ਕੋਈ ਨਾ ਕਰੋ ਵਿਚਾਰ


ਕਹਿੰਦੀ ਬਹੁਤ ਪਸੰਦ ਨੇ ਮੁੰਡੇ ਮੈਨੂੰ ਜੋ ਕੰਮ ਨੂੰ ਪੂਰਾ ਕਰਦਾ ਬੈਂਡ ਦਾ ਤਾਂ ਪਤਾ ਨਹੀ ਮੰਨਦਾ ਬੀਬੀ ਪੱਤੀ ਤ ਬਲੋਕ ਕਰਦਾ ਹੈ


ਮੁੰਡਾ ਸਾਊ ਸੀ ਕਮਾਉ ਸੀ

ਤੇਰੇ ਪਿਆਰ ਨੇ ਵੇਹਲਾ ਕਰਤਾ


ਪਤਾਂ ਨਹੀ ਕੀ ਲਿਖਿਆ, ਮੇਰੀ ਕਿਸਮਤ.. ਵਿਚ 

ਜਿਸ ਨੂੰ ਵੀ ਚਹਿਆ, ਉਹੀ ਮੇਰੇ ਤੋ ਦੂਰ.. ਹੋ ਗਿਆ ।


ਦਿੱਲ ਸਾਡਾ‌‌ ਸ਼ੀਸ਼ੇ ਵਰਗਾ ਤੋੜ ਨਾ ਦੇਵੀਂ ਸੱਜਣਾ

ਪੱਥਰ ਵਰਗੀਆਂ ਸਾਡੇ ਤੇ ਜ਼ਿੰਮੇਵਾਰੀਆਂ ਨੇ


ਦਿਲ ਬੇਕਾਬੂ ਹੋ ਗਿਆ ਨੇ ਜਦ ਤੱਕਿਆ ਤੇਰਾ ਚਿਹਰਾ ਮੈ ਮੁਟਿਆਰੇ ਹੈ ਹੁਣ ਨੀਂਦ ਨਾ ਆਉਂਦੀ ਗਿਣਦਾ ਮੈਂ ਰਾਤਾਂ ਨੂੰ ਤਾਰੇ ਅੱਖੀਆਂ ਦੋ ਤੋ ਚਾਰ ਹੋਈਆਂ ਨਾ ਪਹਿਲਾਂ ਜਿਹੇ ਨਜ਼ਾਰੇ।


ਕਦਰ ਪੰਜਾਬੀ ਸਟੇਟਸ


ਤੇਰੇ ਪਿਆਰ ਦੀ ਕਦਰ ਕਰਦਾ ਹਾਂ ਪਰ

ਤੇਰੇ ਮੇਰੇ ਪਿਆਰ ਵਿਚ ਕੋਈ ਤੀਜਾ ਨਾ ਆਵੇ


ਮੈਂ ਸ਼ਾਹ ਮੇਰੇ ਤੇਰੇ ਨਾਂ ਜੇ ਲਿਖ ਦੇਆਂ, ਤੈਨੂੰ ਕ਼ਦਰ ਓਹਦੋਂ ਬਾਅਦ ਹੋਣੀਂ ਨੀਂ, ਮੈਂ ਵੱਖ ਤੇਰੇ ਤੋਂ ਮੈਂ ਸਿੱਖੀ ਏਂ ਵਫ਼ਾ ਮੁਹੱਬਤ ਵਿੱਚ, ਤੂੰ ਖਾਵੇਂ ਕਸਮਾਂ ਤੇਥੋਂ ਵਫ਼ਾ ਤਾਵੀ ਹੋਣੀਂ ਨੀਂ...!


ਪਿਆਰ ਨੂੰ ਲਾਇਕ ਤੇ ਕਦਰ  ਕਰਿਆ ਕਰੋ

ਕਿਉਕਿ  ਪਿਆਰ ਕਿਸਮਤ ਵਾਲਿਆਂ ਨੂੰ ਮਿਲਦਾ


ਅੱਜ ਦਿੱਲ ਨੂੰ ਥੋੜਾ ਸਾਫ ਕੀਤਾ ਕਈਆਂ ਨੂੰ

 ਯਾਦ ਦਿੱਤਾ ਕਈਆਂ ਨੂੰ ਮਾਫ ਕੀਤਾ

 

ਮੇਰੀ ਕਦਰ ਓਹ ਨੂੰ ਤਨਹਾਈਆਂ ਚ ਹੋਵੇਗੀ

ਹਾਲੇ ਤਾਂ ਬਹੁਤ ਲੋਕ ਨੇ ਓਹਦਾ ਦਿਲ ਲਾਉਣ ਲਈ


ਤੇਰਾ ਚਿਹਰਾ ਸੋਹਣੀ ਕਿਤਾਬ ਵਰਗਾ ਤੈਨੂੰ ਪੜ੍ਹਿਆ 

ਤਾਂ ਪਤਾ ਲੱਗਾ ਉਸ ਤੋਂ ਵੱਧ ਸੋਹਣਾ ਪਿਆਰ ਤੇਰਾ


 ਤੂੰ ਚੰਨ ਤੋਂ ਸੋਹਣਾ ਏਂ ਸੋਹਣੇ ਤੇਰੇ ਕੰਮ ਮਿੱਤਰਾ ਜਦੋਂ ਕਿਸੇ 

 ਦੇ ਕੰਮ ਨਹੀਂ ਆਉਣਾ ਕੀ ਕਰਨਾ ਚਿੱਟਾ ਚੱਮ ਮਿਤੱਰਾਂ 


ਮੁੰਡਿਆ ਤੇਰੇ ਨਾਲ ਵਿਆਹ ਤਾਂ 

ਕਰਾਵਾਂਗੇ ਪਰ ਭੱਜ ਕੇ  ਗੱਜ ਕਰਾਵੇਗੇ


ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ..! ਯਾਰਾ ਤੇਨੂੰ ਕਿਵੇ ਇਜਹਾਰ ਕਰੀਏ..! ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ ਇੰਨਾ ਤੇਰੇ ਉੱਤੇ ਐਤਬਾਰ ਕਰੀਏ਼...!


ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-ਮੈਂ ਸ਼ਬਦ 

ਤੇ ਤੂ ਅਰਥ ਸੱਜਣਾ ਤੇਰੇ ਬਿਨਾ ਮੈਂ ਵਿਅਰਥ ਸੱਜਣਾ 


ਅਜੀਬ ਅਦਾ ਹੈ ਤੇਰੇ ਦਿਲ ਦੀ ਵਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ , ਸ਼ਿਕਾਇਤ ਵੀ ਸਾਡੇ ਨਾਲ ਤੇ ਪਿਆਰ ਵੀ ਸਾਡੇ ਹੀ ਨਾਲ ਹੈ।


short love quotes in punjabi


ਦੇਖੀਂ ਸਜਨਾ ਦਿਲ ਤੋੜ ਨਾ ਜਾਵੀ ਦਿੱਤੀਆਂ 

ਨਿਸ਼ਾਨੀ ਸਾਂਭ ਕੇ ਰੱਖੀ ਕਿਤੇ ਮੋੜ ਨਾ ਜਾਵੇ


ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ, ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ


ਤੇਰਾ ਫਿਕਰ ਵੀ ਹੈਗਾ ਸੱਜਣਾ ਨਾਲ ਕਰਦਿਆਂ 

ਦਾ ਘਰ ਦੀਆਂ ਦਾ ਵੀ ਖਿਆਲ ਰੱਖਣਾ ਪੈਂਦਾ


ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ , ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ


ਜਿਹੜਾ ਮੁੰਡਾ ਆਪਣੇ ਮਾਪਿਆ ਦਾ ਖਿਆਲ ਨੀ ਰੱਖ ਸਕਦਾ ਉਹ ਮੇਰਾ ਕਿਥੋ ਰੱਖੂਗਾ, ਉਹ ਮੇਰੀ ਕਦਰ ਕੀ ਕਰੂ ਜਿਹੜਾ ਜਣੀ ਖਣੀ ਕਨੀ ਤੱਕੂ ਗਾ 


ਮੁੰਡਿਆਂ ਮੁੰਡਾ ਬਣ ਕੇ ਰਹਿ...!

ਕੁੜੀ ਨੂੰ ਕਮਜ਼ੋਰ ਨਾ ਸਮਝੋ...!

ਹੈਲੋ ਹਾਏ ਕੀਤਾ ਤੂੰ ਖੁਦ ਹੋਰ ਨਾ ਸਮਜੀ....?


ਇਕ ਦੂਣੀ ਦੂਣੀ ਦੋ ਦੂਣੀ ਚਾਰ ਸੋਹਣੇ 

ਜਿਹੇ ਮੁੰਡੇ ਨਾਲ ਹੋ ਗਿਆ ਪਿਆਰ....?


Love Quotes in Punjabi ਹਾਂਜੀ  ਦੋਸਤੋ ਇਹ ਪੋਸਟ ਤੁਹਾਨੂੰ ਕਿੱਦਾ ਦੀ ਲੱਗੀ ਜ਼ਰੂਰ ਦੱਸਣਾ ਇਸ ਤਰਾਂ ਦੀਆਂ ਹੋਰ ਸਿਰਾ ਪੰਜਾਬੀ ਸਟੇਟਸ ਪੋਸਟਾਂ ਪੜ੍ਹਨ ਦੇ ਲਈ ਇਸ ਬਲੌਗ Quote 365 Days ਨੂੰ ਜ਼ਰੂਰ ਫੋਲੋ ਕਰੋ ਤਾਂ ਕਿ ਆਉਣ ਵਾਲੀਆਂ ਪੋਸਟਾਂ Love Quotes ਤੁਹਾਡੇ ਤੱਕ ਪਹੁੰਚ ਜਾਣ "ਧੰਨਵਾਦ"

0 टिप्पणियाँ

एक टिप्पणी भेजें