-->

New Punjabi Chutkule Status Lyrics | Punjabi Jokes Funny 2022

New Punjabi Chutkule Jokes Funny 2022

ਹਾਂਜੀ ਦੋਸਤੋ ਕਿਵੇਂ ਹੋ, ਕੀ ਹਾਲ ਚਾਲ ਐ ਤੁਹਾਡਾ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਵਧੀਆ ਵਧੀਆ ਤੁਹਾਨੂੰ ਹਸਾਉਣ ਵਾਲੇ ਕੁਝ ਚੁਣਨ ਦਾ Punjabi Chutkule ਲੈ ਕੇ ਆਇਆ ਹਾਂ ਜੋ ਤੁਹਾਨੂੰ ਬੇਹੱਦ ਬਹੁਤ ਪਸੰਦ ਆਉਣਗੇ |

Punjabi chutkule
Punjabi chutkule 


Punjabi jokes | Punjabi chutkule 2022

ਜੇਕਰ ਤੁਸੀਂ ਦੋਸਤੋ ਸਰਚ ਰਹੇ ਹੋ New Punjabi jokes ਚੁਟਕਲੇ ਜਾਂ ਫਿਰ Punjabi chutkule  ਤਾਂ ਤੁਸੀ ਇਸ ਪੋਸਟ ਤੂੰ ਵੀ ਜ਼ਿਆਦਾ ਤੋਂ ਜ਼ਿਆਦਾ ਲਾਭ ਲੈ ਸਕਦੇ ਹੋ, ਕਿਉਂਕਿ ਦੋਸਤੋ ਇਸ ਪੋਸਟ ਦੇ ਵਿੱਚ ਤੁਹਾਡੇ ਮਨ ਦੇ ਪਸੰਦ ਆਉਣ ਵਾਲੇ ਚੁਟਕੁਲੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੇਕਰ ਤੁਹਾਨੂੰ ਇਹ ਫਨੀ ਚੁਟਕਲੇ ਪਸੰਦ ਆਉਂਦੇ ਆ ਤਾਂ ਤੁਸੀਂ ਦੋਸਤਾਂ ਮਿੱਤਰਾਂ ਯਾਰਾਂ ਰਿਸ਼ਤੇਦਾਰਾਂ ਨਾਲ ਫੇਸਬੁੱਕ ਇੰਸਟਾਗ੍ਰਾਮ whatsapp ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕਰ ਸਕਦੇ ਹੋ, ਕਿਉਂਕਿ ਦੋਸਤੋ ਅੱਜ ਕੱਲ੍ਹ ਇੱਕ ਦੂਜੇ ਨੂੰ ਮਿਲਣ ਦਾ ਟਾਈਮ ਬਹੁਤ ਘੱਟ ਹੁੰਦਾ ਹੈ ਅੱਜ ਇੰਟਰਨੈੱਟ ਦਾ ਜ਼ਮਾਨਾ ਆ ਗਿਆ ਕਦੇ ਵੀ ਕਿਸੇ ਦੋਸਤ ਮਿੱਤਰ ਰਿਸਤੇਦਾਰ ਨਾਲ ਫਨ ਕਰ ਸਕਦੇ ਹੋ |


Punjabi Chutkule Joke funny 2022


 ਰੌਣੀ : ਮੋਨੀ ਇਕ ਸਵਾਲ ਦਾ ਜਵਾਬ ਦਿਓ 

 ਮੋਨੀ : ਹਾਂ ਜੀ ਪੁੱਛੋ❓

 ਰੌਣੀ : ਉਹ ਕਿਹੜੀ ਉਂਗਲੀ ਹੈ ❔

 ਜਿਸ ਦੀ ਹੱਡੀ ਨਹੀਂ ਹੁੰਦੀ ❓

 ਮੋਨੀ : ਪਤਾ ਨਹੀਂ ❔

 ਰੌਣੀ : ਦਸਤਾਨੇ ਦੀ। 🤣😜😜

 👻 punjabi jokes quotes👻

ਸੰਜੂ : ਪਹਿਲੀ ਵਾਰ ਆਪਣੇ ਦੋਸਤ ਗੱਪੂ ਦੇ ਘਰ ਗਿਆ 

ਗੱਪੂ ਦੀ ਮੰਮੀ : ਬੇਟਾ ਸੰਜੂ , ਤੁਸੀਂ ਠੰਢਾ ਸ਼ਰਬਤ ਪੀਓਗੇ ਜਾਂ ਗਰਮ ਦੁੱਧ ? 😃😃💩

ਸੰਜੂ : ਆਂਟੀ ਜੀ, ਜਦੋਂ ਤਕ ਦੁੱਧ ਗਰਮ ਹੁੰਦਾ ਹੈ , ਤਦ ਤਕ ਠੰਢਾ ਸ਼ਰਬਤ ਲੈ ਆਓ 😸

🤣 Funny Punjabi jokes 🤣

ਅਧਿਆਪਕ ਸੰਜੂ ਨੂੰ ਪਾਣੀ ਜੰਮ ਕੇ ਬਰਫ਼ ਬਣ ਜਾਂਦਾ ਹੈ ਤਾਂ ਉਸ ਚ ਕੀ ਪਰਿਵਰਤਨ ਆਉਂਦਾ ਹੈ ?😛

ਸੰਜੂ : ਸਰ, ਪਾਣੀ ਦਾ ਮੁੱਲ ਬਦਲ ਜਾਂਦਾ ਹੈ। 

ਅਧਿਆਪਕ : ਸੰਜੂ , ਉਹ ਕਿਵੇਂ ? 😆

ਸੰਜੂ : ਸਰ , ਕਿਉਂਕਿ ਬਰਫ਼ ਪਾਣੀ ਤੋਂ ਮਹਿੰਗੀ ਨਾ ਵਿਕਦੀ ਹੈ। 


ਪਹਿਲੀ ਜੂੰ : ਮੇਰਾ ਮਕਾਨ ਬਹੁਤ ਸੋਹਣਾ ਹੈ । ਉਸ ਪਾ ਵਿਚ ਲੰਬੀਆਂ - ਲੰਬੀਆਂ ਵਿਚ ਸੜਕਾਂ ਹਨ ❓

ਦੂਜੀ ਜੂੰ : ਮੇਰੇ ਮਕਾਨ ਵਿਚ ਤਾਂ ਛੋਟੀਆਂ ਖੋਜ ਛੋਟੀਆਂ ਸੜਕਾਂ ਹਨ ਤੀਜੀ ਜੂੰ : ( ਇਕ ਗੰਜੇ ਦੇ ਸਿਰ ' ਚ ਲਿਜਾ ਕੇ ) : ਮੈਂ ਤਾਂ ਅਜੇ ਪਲਾਟ ਹੀ ਲਿਆ ਹੈ , ਮਕਾਨ ਬਣਾਉਣਾ ਬਾਕੀ ਹੈ ⁉️

 

🎭 Punjabi chutkule Status🎭


ਪਤਨੀ : ਮੈਂ ਤੇਰੀ ਜ਼ਿੰਦਗੀ ਦੀ ਕਿਤਾਬ ਹਾਂ ❓

ਪਤੀ : ਇਹੀ ਤਾਂ ਅਫਸੋਸ ਹੈ , ਜੇਕਰ ਕੈਲੰਡਰ 

ਹੁੰਦੀ ਤਾਂ ਹਰ ਸਾਲ ਬਦਲ ਦਿੰਦਾ🥺

  

🥴Punjabi funny shayari 🥴

ਦਿਨੇਸ਼ : ( ਕਲਰਕ ਨੂੰ ) ਤੁਸੀਂ ਪੈਸੇ ਗਿਣਨ ਚ ਜ਼ਰਾ ਵੱਡੀ ਗਲਤੀ ਕੀਤੀ ਹੈ । ਪੈਸੇ ਲੈਂਦੇ ਸਮੇਂ ਹੀ ਤੁਹਾਨੂੰ ਗਿਣ ਲੈਣੇ ਚਾਹੀਦੇ ਸਨ ❓🤔🤔🤔

ਕਲਰਕ ( ਦਿਨੇਸ਼ ਨੂੰ ) ਚੰਗੀ ਗੱਲ ਹੈ , ਜਿਵੇਂ ਤੁਹਾਡੀ ਮਰਜ਼ੀ 100 ਰੁਪਏ ਤੁਸੀਂ ਜ਼ਿਆਦਾ ਦੇ ਦਿੱਤੇ 🤣🤣ਚੁਟਕਲੇ

🤣punjabi funny shayari 🤣

ਬਾਂਕੇ ਲਾਲ : ( ਰਾਮ ਲਾਲ ਨੂੰ ) ਕੋਈ ਅਜਿਹਾ ਵਪਾਰ ਦੱਸੋ, ਜਿਸ ਵਿਚ ਵੱਧ ਤੋਂ ਵੱਧ ਮੁਨਾਫਾ ਹੋਵੇ ❓

ਰਾਮ ਲਾਲ : ( ਬਾਂਕੇ ਲਾਲ ਨੂੰ ) ਇੰਝ ਕਰੋ ਸਰਦੀਆਂ ' ਚ ਸਸਤੀ ਬਰਫ ਲੈ ਕੇ ਗਰਮੀਆਂ ਚ ਵੇਚਣੀ ਸ਼ੁਰੂ ਕਰ ਦਿਓ🥴🥴

 

😜 Punjabi Chutkule husband wife 😜


😜ਪਤਨੀ ਫੋਨ ਤੇ ( ਪਤੀ ਨੂੰ ) ਕੀ ਕਰ ਰਹੇ ਹੋ ❔

ਪਤੀ ਕੰਮ ਕਰ ਰਿਹਾ ਹਾਂ ਆਫਿਸ ਚ ਬਿਜੀ ਹਾਂ।

ਤੂੰ ਕੀ ਕਰ ਰਹੀ ਏਂ ❓

ਪਤਨੀ : ( ਪਤੀ ਨੂੰ ) ਹੋਟਲ ਚ ਬੱਚਿਆਂ ਨਾਲ ਤੁਹਾਡੇ ਪਿੱਛੇ ਬੈਠੀ ਹਾਂ। ਬੱਚੇ ਪੁੱਛ ਰਹੇ ਹਨ ਕਿ ਪਾਪਾ ਨਾਲ ਇਹ ਕਿਹੜੀ ਭੂਆ ਹੈ।

 

ਮੈਨੇਜਰ : ( ਮੋਹਨ ਨੂੰ ) ਮਿਲਣ ਦਾ ਸਮਾਂ ਤੁਸੀਂ  

ਮੇਰੀ ਸੈਕਟਰੀ ਨਾਲ ਫਿਕਸ ਕਰ ਲਓ❓

ਮੋਹਨ : ( ਮੈਨੇਜਰ ਨੂੰ ) ਸਰ ਮੈਂ ਪਹਿਲਾਂ ਦੋ ਵਾਰ 

ਕੋਸ਼ਿਸ਼ ਕਰ ਚੁੱਕਾ ਹਾਂ , ਉਹ ਮਨ੍ਹਾ ਕਰ ਦਿੰਦੀ ਹੈ 👻


ਸੋਹਨ ਲਾਲ 👉 ਦੇ ਘਰ ਚੋਰ ਆਇਆ ਰਾਤ ਟਾਰਚ 

ਦੀ ਰੌਸ਼ਨੀ ਚ ਮਾਲ ਲੱਭਣ ਲੱਗਾ ਇੰਨੇ ਚ 

ਸੋਹਨ ਲਾਲ 👉ਦੀ ਅੱਖ ਖੁੱਲ੍ਹ ਗਈ।😜😜

ਸੋਹਨ ਲਾਲ 👉 ( ਚੋਰ ਨੂੰ ) ਭਰਾਵਾ ਤੂੰ ਰਾਤ ਨੂੰ 

ਇਥੇ ਕੀ ਲੱਭਦਾ ਮੈਨੂੰ ਤਾਂ ਦਿਨੇ ਕੁਝ ਨਹੀਂ ਲੱਭਦਾ🤣😜

 

Punjabi jokes, funny 


ਇਕ ਵਿਅਕਤੀ ਜੰਗਲ : ਚੋਂ ਲੰਘ ਰਿਹਾ ਸੀ❓
ਉਸ ਨੇ ਇਕ ਵਿਅਕਤੀ ਨੂੰ ਟੋਏ 'ਚ ਡਿਗਿਆ ਦੇਖਿਆ।
ਉਸ ਨੂੰ ਦੇਖ ਕੇ ਉਸ ਨੇ ਵੀ ਟੋਏ 'ਚ ਛਾਲ ਮਾਰ ਦਿੱਤੀ 🥴
ਪਹਿਲਾ ਵਿਅਕਤੀ 👉 ਕੀ ਤੁਸੀਂ ਮੈਨੂੰ ਬਾਹਰ ਕੱਢਣ ਆਏ ਹੋ ? ਦੂਸਰਾ ਵਿਅਕਤੀ : ਜੀ ਨਹੀਂ ਪਹਿਲਾ ਵਿਅਕਤੀ ਫਿਰ ਕਿਉਂ ਆਏ  
ਦੂਸਰਾ ਵਿਅਕਤੀ 👉ਆਪਣੇ ਸ਼ੇਅਰ ਸੁਣਾਉਣ❓
ਜਿਸ ਨੂੰ ਸੁਣਾਉਂਦਾ ਸੀ, ਉਹ ਭੱਜ ਜਾਂਦਾ ਸੀ, ਤੁਸੀਂ ਕਿੱਥੇ ਭੱਜਗੇ


ਮਠਿਆਈ ਦੀ ਦੁਕਾਨ : ਤੇ ਜਾ ਕੇ ਇਕ ਮੁਟਿਆਰ ਕਹਿਣ ਲੱਗੀ , ਭਰਾਵਾ ਉਹ ਰਾਊਂਡ ਵਾਲੀ ਰੋਲ ਸਵੀਟ ਦੇਣਾ🤔🤔

ਦੁਕਾਨਦਾਰ ਬੇਹੋਸ਼ ਹੁੰਦੇ : ਹੁੰਦੇ ਬਚਿਆ। ਬਾਅਦ 'ਚ ਮੁਟਿਆਰ ਕਹਿਣ ਲੱਗੀ "ਜਲੰਬੀ" 😃😃


ਇਕ ਡਾਕਟਰ ਦੀ ਪ੍ਰੇਸ਼ਾਨੀ : ਜਦੋਂ ਮਰੀਜ਼ ਨੂੰ ਖੂਨ ਦੇਣਾ ਹੁੰਦਾ ਹੈ, ਤਾਂ ਉਦੋਂ ਉਸ ਦਾ ਕੋਈ ਰਿਸ਼ਤੇਦਾਰ ਨਜ਼ਰ ਨਹੀਂ ਆਉਂਦਾ ਪਰ ਜਦੋਂ ਆਪ੍ਰੇਸ਼ਨ 'ਚ ਕੁਝ ਗਲਤੀ ਹੋ ਜਾਵੇ ਤਾਂ ਪਤਾ ਨਹੀਂ 200-250 ਰਿਸ਼ਤੇਦਾਰ ਕਿੱਥੋਂ ਆ ਜਾਂਦੇ ਹਨ👈

 

🤗Punjabi chutkule in Punjabi🤗


ਵਿਆਹ ਦੇ ਅਗਲੇ ਹੀ ਦਿਨ ਅਚਾਨਕ ਪਤੀ ਪਤਨੀ ’ਚ ਝਗੜਾ ਹੋ ਗਿਆ । ਲੋਕਾਂ ਨੇ ਪੁੱਛਿਆ ਕਿਉਂ ਕੁੱਟ ਰਹੇ ਹੋ ਵਿਚਾਰੀ ਨੂੰ । 

ਪਤੀ : ( ਕਹਿਣ ਲੱਗਾ ) ਇਸ ਨੇ ਮੇਰੀ ਚਾਹ 'ਚ ਤਾਬੀਜ਼ 

ਪਾਇਆ ਹੈ ਮੈਨੂੰ ਵੱਸ ’ ਚ ਕਰਨ ਲਈ । ਮੈਨੂੰ ਮੇਰੀ ਮਾਂ 

ਤੋਂ ਦੂਰ ਕਰਨਾ ਚਾਹੁੰਦੀ ਹੈ 😛😛😛

ਪਤਨੀ : ਗੁੱਸੇ ਚ ਕਹਿਣ ਲੱਗੀ ਉਹ ਤਾਬੀਜ਼ ਨਹੀਂ 

ਟੀ - ਬੈਗ ਹੈ ਗੰਵਾਰ ਕਿਸੇ ਥਾਂ ਦੇ 🤔🤔


ਪਤਨੀ : ਖਿੜਕੀ ਦੇ ਪਰਦੇ ਲਗਵਾ ਦਿਓ ਨਵਾਂ ਗੁਆਂਢੀ

ਮੈਨੂੰ ਵਾਰ - ਵਾਰ ਦੇਖਣ ਦੀ ਕੋਸ਼ਿਸ਼ ਕਰਦਾ ਹੈ 🤔🥴

ਪਤੀ : ਇਕ ਵਾਰ ਠੀਕ ਤਰ੍ਹਾਂ ਦੇਖ ਲੈਣ ਦਿਓ 

ਉਹ ਖੁਦ ਹੀ ਪਰਦੇ ਲਗਵਾ ਲਏਗਾ 😆😆😆

 

👻Pati patni status funny👻


ਨੀਰਜ : ( ਦੁੱਧ ਪੀ ਕੇ ) ਇਹ ਕਿਹੋ ਜਿਹਾ ਦੁੱਧ ਹੈ ❓

ਪਤਨੀ : ਕੈਂਸਰ ਖਤਮ ਹੋ ਗਿਆ ਸੀ ਜੀ ਤਾਂ ਮੈਂ ਤੁਹਾਡੀ ਜੇਬ ਚੋਂ ਪਾਨ ਮਸਾਲਾ ਕੱਢ ਕੇ ਪਾ ਦਿੱਤਾ ਕਿਉਂਕਿ ਇਸ ਦੇ ਦਾਣੇ - ਦਾਣੇ ਚ ਹੈ ਕੇਸਰ ਆ😜🤣

 

😆ਪੰਜਾਬੀ ਚੁਟਕਲੇ😆


ਪਤਨੀ : ਤੁਹਾਨੂੰ ਮੇਰਾ ਰੂਪ ਜ਼ਿਆਦਾ

ਚੰਗਾ ਲੱਗਦਾ ਹੈ ਜਾਂ ਮੇਰੇ ਸੰਸਕਾਰ ❓

ਪਤੀ : ਮੈਨੂੰ ਤਾਂ ਤੇਰੀ ਇਹ ਮਜ਼ਾਕ 

ਕਰਨ ਦੀ ਆਦਤ ਬਹੁਤ ਚੰਗੀ ਲੱਗਦੀ ਹੈ 👻👻

 

Funny jokes Punjabi text✍️


ਹਨੀ : ਸਕੂਲ ਚ ਗਧਾ ਲੈ ਕੇ ਆਇਆ ਤਾਂ 🤔

ਮਨੀ : ਨੇ ਪੁੱਛਿਆ ਤੂੰ ਸਕੂਲ ' ਚ ਗਧਾ ਕਿਉਂ ਲਿਆਇਆ ਏਂ ? ਹਨੀ : ਮੈਮ ਕਹਿੰਦੀ ਹੈ ਕਿ ਉਨ੍ਹਾਂ ਨੇ ਗਧੇ ਨੂੰ ਵੀ ਇਨਸਾਨ🤣 ਬਣਾਇਆ ਹੈ ਤਾਂ ਮੈਂ ਸੋਚਿਆ ਇਸ ਦਾ ਵੀ ਕੁਝ ਭਲਾ ਹੋ ਜਾਏ 

 

👌chutkule in Punjabi👌


ਨੀਲੂ : ਵਿਆਹਾਂ ਦੇ ਸੀਜ਼ਨ ਚ ਸਾਡੇ ਵਰਗੇ 

ਕੁਆਰਿਆਂ ਦੀ ਬੜੀ ਸਮੱਸਿਆ ਹੋ ਜਾਂਦੀ ਹੈ ।

ਕਾਲਾ : ਕਿਉਂ 🎭🥺🥺

ਨੀਲੂ : ਜਦੋਂ ਵੀ ਕਿਸੇ ਵਿਆਹ 'ਚ ਜਾਂਦਾ ਹਾਂ । 

ਹਰ ਵਾਰ ਦੁਲਹਨ ਪਸੰਦ ਆ ਜਾਂਦੀ ਹੈ 🤭🤭


ਹਨੀ : ਮੇਰਾ ਮੂੰਹ ਨਾ ਧੋਵੋ, ਬਹੁਤ ਠੰਡ ਹੈ ❔

ਦਾਦੀ : ਬੇਟੇ ਜਦੋਂ ਮੈਂ ਤੇਰੀ ਉਮਰ ਦੀ ਸੀ ਤਾਂ 

ਦਿਨ 'ਚ ਚਾਰ ਵਾਰ ਮੂੰਹ ਧੋਂਦੀ ਸੀ ❓

ਹਨੀ : ਇਸ ਲਈ ਤਾਂ ਤੁਹਾਡਾ ਮੂੰਹ ਇੰਨਾ ਸੁੰਗੜ ਗਿਆ ਹੈ 🖐️

 

ਰਾਜੇਸ਼ 👉ਡਾਕੂ ਅਤੇ ਨੇਤਾ ’ਚ ਕੀ ਫਰਕ ਹੈ🤔🤔

ਸੁਰੇਸ਼ 👉 ਇਕ ਦੇ ਪਿੱਛੇ ਪੁਲਸ ਹੁੰਦੀ ਹੈ ਅਤੇ

ਦੂਸਰੇ ਦੇ ਅੱਗੇ 😂😂😂

 

ਮਨੀ : ( ਟੀਚਰ ਨੂੰ ) ਮੈਡਮ ਅੱਜ 

ਮੇਰਾ ਬੇਟਾ ਸਕੂਲ ਨਹੀਂ ਆਏਗਾ ?

ਮੈਡਮ : ਤੁਸੀਂ ਕੌਣ ਬੋਲ ਰਹੇ ਹੋ ? 

ਮਨੀ : ਮੇਰੇ ਪਾਪਾ ਬੋਲ ਰਹੇ ਹਨ 💩💩

 

( Punjabi chutkule )


ਰੰਜਨ : ( ਨੀਰਜ ਨੂੰ ) ਮੈਂ ਬੱਸ ਤੇ ਚੜ੍ਹਾਂ ਜਾਂ

ਬੱਸ ਮੇਰੇ ਤੇ ਚੜ੍ਹੇ , ਦੋਵਾਂ ' ਚ ਕੀ ਫਰਕ ਹੈ ? 

ਨੀਰਜ : ਕੁਝ ਨਹੀਂ । ਦੋਵਾਂ ਹੀ ਮਾਮਲਿਆਂ 

ਚ ਟਿਕਟ ਤੇਰੀ ਹੀ ਕੱਟੇਗੀ 🤣🤣🤣 


ਇਕ ਵਿਅਕਤੀ : ਬਿਜਲੀ ਦੇ ਉਪਕਰਣਾਂ ਦੇ ਇਸਤੇਮਾਲ 

ਤੋਂ ਬਹੁਤ ਘਬਰਾਉਂਦਾ ਰਹਿੰਦਾ ਸੀ, ਕਿਤੇ ਕਰੰਟ ਨਾ ਲੱਗ 

ਜਾਵੇ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ ❓

ਇਕ ਦਿਨ ਉਸ ਦੀ ਪਤਨੀ : ਨੇ ਜਦੋਂ ਕੱਪੜੇ ਪ੍ਰੈੱਸ ਕਰਨ 

ਲਈ ਇਲੈਕਟ੍ਰਿਕ ਪ੍ਰੈੱਸ ਲਾਈ ਤਾਂ ਉਸ ਨੇ 

ਜ਼ੋਰ ਦੇ ਕੇ ਕਿਹਦਾ ਠਹਿਰੋ ਪਹਿਲਾਂ ਬਿਜਲੀ ਦਾ 

 ਮੇਨ ਸਵਿੱਚ ਬੰਦ ਕਰ ਲਵਾਂ 🤣🤣

 

 #1 Punjabi jokes


ਇਕ ਬੱਚੇ : ਨੂੰ ਦੰਦ ਚ ਦਰਦ ਹੋਣ ਲੱਗਾ ਤਾਂ ਉਸ ਦਾ 

ਪਿਤਾ : ਉਸ ਨੂੰ ਡੈਂਟਿਸਟ ਕੋਲ ਲੈ ਗਿਆ। ਚੈੱਕਅੱਪ ਤੋਂ 

ਬਾਅਦ ਉਸ ਨੇ ਦੱਸਿਆ ਕਿ 😆

ਦਾੜ ਚਕੀੜਾ ਹੈ : ਜਿਸ ਨੂੰ ਭਰਨਾ ਪਵੇਗਾ | ਦਵਾਈ ਨਾਲ 

ਦਰਦ ਠੀਕ ਹੋਵੇਗਾ ਤੇ ਡੈਂਟਿਸਟ ਨੇ ਪੁੱਛਿਆ ਖੋੜ ਚ ਕੀ 

ਭਰ ਦੇਵਾਂ ਚਾਂਦੀ ਜਾਂ😂

"ਬੱਚੇ : ਨੇ ਵਿਚ ਕਾਰ ਹੀ ਟੋਫੀਆ ਜਾ ਚਾਕਲੇਟ 👻

 

ਮੋਹਨ : ਯਾਰ ਬੜੀ ਮੁਸ਼ਕਿਲ 'ਚ ਫਸ ਗਿਆ ਹਾਂ । 

ਇਸ ਵਾਰ ਵੀ ਫੇਲ ਹੋ ਗਿਆ ਹਾਂ। ਡੈਡੀ ਨੂੰ ਚਿੱਠੀ 'ਚ ਕੀ ਲਿਖਾਂ ?

ਸੋਹਣ : ਬਸ ਇੰਨਾ ਲਿਖ ਦਿਓ ਕਿ ਕੋਈ ਨਵੀਂ ਘਟਨਾ ਨਹੀਂ ਹੋਈ। ਇਤਿਹਾਸ ਆਪਣੇ ਆਪ ਨੂੰ ਦੁਹਰਾਅ ਰਿਹਾ ਹੈ। ਉਹ ਸਭ ਸਮਝ ਜਾਣਗੇ।😜😜🃏

 

Punjabi funny quotes in Punjabi Chutkule ਹਾਂਜੀ ਦੋਸਤੋ ਇਹ ਪੋਸਟ ਕਿਦਾਂ ਦੀ ਲੱਗੀ ਜੇਕਰ ਤੁਸੀਂ ਹੋਰ ਵੀ ਸਾਡੇ ਹਿੰਦੀ ਪੰਜਾਬੀ ਸਟੇਟਸ ਸੈਰੀ ਪੜ੍ਹਨ ਦੇ ਸ਼ੌਕੀਨਾਂ ਹੋ ਤਾਂ ਇਸ ਬਲੌਗ ਨੂੰ ਜ਼ਰੂਰ ਫੋਲੋ ਕਰੋ ,,ਧੰਨਵਾਦ,,

0 टिप्पणियाँ

एक टिप्पणी भेजें