Unique Good morning Quotes in Punjabi 2023
![]() |
Good morning Quotes in Punjabi |
Good morning Quotes in Punjabi ਹਾਂਜੀ ਦੋਸਤੋ ਕਿਵੇਂ ਹੋ ਕੀ ਹਾਲ ਚਾਲ ਐ ਤੁਹਾਡਾ ਮੇਰੇ ਵੱਲੋਂ ਹੱਥ ਜੋੜ ਕੇ ਨਮਸਕਾਰ ਤੁਹਾਨੂੰ ਸੱਤ ਸ੍ਰੀ ਅਕਾਲ ਅੱਜ ਤੁਹਾਡੇ ਲਈ ਨਿਉ ਵਧੀਆ - ਵਧੀਆ ਬੈਸਟ ਕੁਝ ਚੁਨੀਦਾ morning Quotes ਸਟੇਟਸ ਲੈ ਕੇ ਹਾਜ਼ਰ ਹੋਏ ਹਾਂ। ਜੋ ਕੀ ਤੁਹਾਨੂੰ ਬੇਹੱਦ ਬਹੁਤ ਪਸੰਦ ਆਉਣ ਗੇ । ਦੋਸਤੋਂ ਜੇਕਰ ਤੁਸੀਂ ਗੂਗਲ ਤੇ ਸਰਚ ਕਰ ਰਹੇ ਹੋ ਕਿ Punjabi good morning Quotes । ਘੈਂਟ ਪੰਜਾਬੀ ਸਟੇਟਸ ਤਾਂ ਤੁਸੀ ਸਹੀ ਬਲੌਗ ਪੋਸਟ ਵਿੱਚ ਆ ਚੁੱਕੇ ਹੋ ਜਿਥੋਂ ਤੂਹਾਨੂੰ ਅਨਗਿਣਤ ਪੰਜਾਬੀ ਸਟੇਟਸ ਸ਼ੈਅਰੀ ਪੜਨ ਨੂੰ ਮਿਲਦੀ ਹੈ । ਤੇ ਤੁਸੀਂ ਇਥੋਂ ਕਾਪੀ ਕਰਕੇ ਆਪਣੇ ਸੋਸ਼ਲ ਮੀਡੀਆ whatsapp ਫੇਸਬੁੱਕ ਇੰਸਟਾਗ੍ਰਾਮ ਤੇ ਸੈਅਰ ਕਰ ਸਕਦੇ ਹੋ ।
ਜਿਤਨਾ ਵਧੇਰੇ ਦਿਖਾਵਾ ਕਰੋਗੇ, ਉਤਨਾ ਹੀ ਦੂਜੇਤੁਹਾਨੂੰ ਆਪਣੇ ਤੋਂ ਨੀਵਾਂ ਅਤੇ ਕਮਜ਼ੋਰ ਸਮਝਣੇ।☀️Good morning ji ☀️
ਪ੍ਰਭਾਵਸ਼ਾਲੀ ਆਗੂ ਸਰਬਸੰਮਤੀ ਵਿਚੋਂ ਨਹੀਂ, ਵਿਰੋਧ ਵਿਚੋਂ ਉਪਜਦੇ ਹਨ। 🙏ਸੱਜਰੀ ਸਵੇਰ ਮੁਬਾਰਕ ਹੋਵੇ। ਕੁਦਰਤ ਭਲਾ ਕਰੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ 🙏ਫ਼ਤਿਹ
ਜਿਸ ਨਾਲ ਵੀ ਮੁਕਾਬਲਾ ਹੋਵੇ, ਉਸਦੇ ਗੁਣ ਧਾਰਨਕਰੋ; ਉਨ੍ਹਾਂ ਗੁਣਾਂ ਨਾਲ ਆਪਣੇ ਗੁਣ ਤਿੱਖੇ ਕਰੋ।🙏ਸੱਜਰੀ ਸਵੇਰ ਮੁਬਾਰਕ ਹੋਵੇ। ਕੁਦਰਤ ਭਲਾ ਕਰੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ 🙏ਫ਼ਤਿਹ
ਜੇ ਨਵੇਂ ਵਿਚਾਰ☀️ ਤੁਹਾਡੇ ਵਿੱਚ ਉਤਸ਼ਾਹ ਅਤੇ ਜੋਸ਼ ਨਹੀਂ ਉਪਜਾਉਂਦੇ ਤਾਂ ਉਹ ਪਰਿਵਰਤਨ ਵੀ ਨਹੀਂ ਉਪਜਾਉਣਗੇ।🙏ਸੱਜਰੀ ਸਵੇਰ ਮੁਬਾਰਕ ਹੋਵੇ।
ਬੱਚਿਆਂ ਨੂੰ ਗਲਤੀਆਂ ਕਰਨ ਲਈ ਵਕਤ ਅਤੇ ਥਾਂ ਦਿਓ, ਉਹ ਸਿਆਣੇ, ਉਦਾਰ, ਬਹਾਦਰ ਅਤੇ ਸਹਿਯੋਗੀ ਹੋ ਨਿਬੜਨਗੇ।Good morning ji 🤗
ਇੱਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ !!ਆਪਾ ਦੋਹਾ ਨੂੰ ਲੋਹੇਦੀ ਹਥੋੜੀ ਨਾਲ ਕੁੱਟਿਆ ਜਾਂਦਾ ਹੈ!! ਪਰ ਤੂੰ ਐਨਾ ਕਿਉਂ ਚੀਕਦਾ ਹੈਲੋਹਾ ਨੇ ਜਵਾਬ ਦਿੱਤਾ ! ਜਦੋ ਆਪਣੇ ਹੀ ਆਪਣਿਆਂ ਨੂੰ ਮਾਰਦੇ ਨੇ ਤਾ ਦਰਦ ਜਿਆਦਾ ਹੁੰਦਾ ਹੈ !!🙏ਕੁਦਰਤ ਭਲਾ ਕਰੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ।
ਮਨੁੱਖ ਨੂੰ ਸੰਸਾਰ ਵਿੱਚ ਹਰ ਚੀਜ਼ ਵਿਖਾਈ ਦਿੰਦੀ ਹੈ, ਨਹੀਂ ਦਿਸਦੀ ਤਾਂ ਕੇਵਲ ਆਪਣੀ ਮੂਰਖਤਾ ਨਹੀਂ ਦਿਸਦੀ।🙏ਸੱਜਰੀ ਸਵੇਰ ਮੁਬਾਰਕ ਹੋਵੇ। ਕੁਦਰਤ ਭਲਾ ਕਰੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ 🙏ਫ਼ਤਿਹ
ਸਮਾਂ ਅਤੇ ਸਮਝ ਇਕੱਠੇ ਖੁਸ਼ 🥰ਕਿਸਮਤ ਲੋਕਾਂ ਨੂੰ ਹੀ ਮਿਲਦੇ ਹਨ ਅਕਸਰ ਸਮੇਂ ਤੇ ਸਮਝ ਨਹੀਂ ਹੁੰਦੀ ਤੇ ਸਮਝ ਆਉਣ ਤੇ ਸਮਾਂ ਬੀਤ ਜਾਂਦਾ ਹੈ☀️ਸੱਜਰੀ ਸਵੇਰ ਮੁਬਾਰਕ ਹੋਵੇ☀️🙏ਵਾਹਿਗੁਰੂ ਮਿਹਰ ਕਰਨ🙏
ਜੋ ਤੁਸੀਂ ਕਰ ਸਕਦੇ ਹੋ, ਜੋ ਤੁਸੀਂ ਹੀ ਕਰਨਾ ਹੈ, ਜੋ ਤੁਹਾਡੇ ਵੱਲੋਂ ਕੀਤੇ ਜਾਣਾ ਉਡੀਕਿਆ ਜਾ ਰਿਹਾ ਹੈ, ਉਹ ਪਛਾਣੋ ਅਤੇ ਕਰੋ, ਪ੍ਰਸਿੱਧ ਹੋ ਜਾਵੋਗੇ। Good morning ji 🙏
ਕੁਝ ਪ੍ਰਸੰਨ🤗 ਲੱਗਣ ਵਾਸਤੇ ਸੋਹਣੇ ਬਣਦੇ ਹਨ; ਕੁਝ ਪ੍ਰਸੰਨ ਹੋਣ ਕਰਕੇ ਸੋਹਣੇ ਲੱਗਦੇ ਹਨ।🙏ਸੱਜਰੀ ਸਵੇਰ ਮੁਬਾਰਕ ਹੋਵੇ। ਕੁਦਰਤ ਭਲਾ ਕਰੇ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ 🙏ਫ਼ਤਿਹ
Good morning Quotes in Punjabi
ਸੰਕਟ, ਸਾਵਧਾਨ🤓 ਹੋਣ ਲਈ ਕਹਿੰਦੇ ਹਨ,ਚਿੰਤਾ ਕਰਨ ਲਈ ਨਹੀਂ; ਸੰਕਟ ਵਿੱਚ ਸੋਚੋ, ਸ਼ਿਕਾਇਤ ਨਾ ਕਰੋ।ਸੱਜਰੀ ☀️ਸਵੇਰ ਮੁਬਾਰਕ ਹੋਵੇ।Good morning ji 😑
ਕੁਦਰਤ ਭਲਾ ਕਰੇ ਆਪ ਸਭ ਦਾਦਿਨ 🤗ਖੁਸ਼ੀਆਂ ਭਰਿਆ ਹੋਵੇ।ਵਾਹਿਗੁਰੂ ਜੀ ਕਾ🙏ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ,🙏ਰਬੜ ਨੂੰ ਏਨਾ ਖਿੱਚੋ ਕਿ ਉਹ ਟੁੱਟੇ ਨਾ”
ਕਿਸੇ ਦਾ ਸਬਰ ਪਰਖਣ ਲਈ ਯਾਦ ਰੱਖੋ ਪੈਸੇ ਨਾਲ ਮਿਲੀ ਖ਼ੁਸ਼ੀ ਸਰੀਰਕ ਸੁਖ ਹੁੰਦਾ ਹੈ ਦਿਮਾਗੀ ਨਹੀਂGood morning 🌅 🌻
ਪਿਆਰ ਸਭ ਨਾਲ, ਯਕੀਨ ਖਾਸ ਤੇ।ਨਫਰਤ ਮਿੱਟੀ ਵਿਚ, ਆਸ ਕਰਤਾਰ 🙏 ਤੇਸੱਜਰੀ ☀️ਸਵੇਰ ਮੁਬਾਰਕ ਹੋਵੇ।Good morning ji 😑
Good morning Quotes
ਬਹੁਤੀਆ ਸਿਕਾਇਤਾ ਨਹੀ ਤੇਰੇ ਤੋ ਰੱਬਾ,,ਜਿੱਥੇ ਤੂੰ ਰੱਖਿਆ ਇਹ ਵੀ ਕਈਆ ਦਾ ਸੁਪਨਾ ਏGood morning ji
ਹਜੇ ਮਿਹਨਤਾਂ ਚੱਲ ਰਹੀਆਂ ਜਨਾਬ😊ਮੰਜ਼ਿਲ ਤੇ ਪਹੁੰਚ ਕੇ ਹੀ ਦੱਸਾਂਗੇ⚠️ਰਾਹ ਚ ਕੀ ਕੀ ਬਿਤਿਆ...✍️
ਜ਼ਿੰਦਗੀ ਮੇ success ਪਾਨੇ ਕੇ ਲੀਏ ਬਾਤੋਂ ਨਹੀਂ ਰਾਤੋਂ ਸੇ ਲੜਨਾ ਪੜਤਾ ਹੈ🙂 morning sir ji....✍️
ਸੱਜਰੀ ☀️ਸਵੇਰ ਮੁਬਾਰਕ ਹੋਵੇ।Good morning ji 😑
ਉਮੀਦ ਜਿਉਂਦੀ ਰੱਖ ਸੱਜਣਾ😇 good morning jiਅੱਜ ਹੱਸਣ ਵਾਲੇ ਕੱਲ ਤਾੜੀਆ ਵੀ ਮਾਰਨਗੇ😊
ਜੋ ਨਹੀਂ ਹੈ ਉਸ ਲਈ ਤਰਸਣ ਨਾਲ਼ੋਂਜੋ ਹੈ ਉਸ ਵਿੱਚ ਸਬਰ ਕਰਨਾ ਸਭ ਤੋਂ ਮੁਸ਼ਕਿਲ ਕੰਮ ਹੈ।
ਕਿਸੇ ਤੇ ਲੋੜ ਤੋਂ ਵੱਧ ਵਿਸ਼ਵਾਸਕਰਨ ਵਾਲਾ ਹਮੇਸ਼ਾ ਨੁਕਸਾਨਵਿੱਚ ਰਹਿੰਦਾ ਹੈ ਸੱਜਰੀ ☀️ਸਵੇਰ ਮੁਬਾਰਕ ਹੋਵੇ।Good morning ji 😑
ਦਿਲ ਤੋਂ ਲਿਖੇ ਸ਼ਬਦ ਦਿਲ ਨੂੰ ਛੂਹ ਜਾਂਦੇ ਹਨ,ਕੁਝ ਲੋਕ ਮਿਲ ਕੇ ਬਦਲ ਜਾਂਦੇ ਹਨ,ਕੁਝ ਲੋਕਾਂ ਦੇ ਮਿਲਣ ਨਾਲ ਜ਼ਿੰਦਗੀ ਬਦਲ ਜਾਂਦੀ ਹੈ।🙏 ਸ਼ੁਭ ਸਵੇਰ
*ਬਜ਼ੁਰਗਾਂ ਵੱਲੋਂ ਦਿੱਤਾ ਆਸ਼ੀਰਵਾਦ🙌🏻**ਅਤੇ ਅਜ਼ੀਜ਼ਾਂ ਦੁਆਰਾ ਦਿੱਤਾ ਗਿਆ**ਸ਼ੁਭ ਇੱਛਾਵਾਂ ਦਾ ਕੋਈ ਰੰਗ ਨਹੀਂ ਹੁੰਦਾ**ਪਰ ਜਦੋਂ ਉਹ ਰੰਗ ਲਿਆਉਂਦੇ ਹਨ**ਇਸ ਲਈ ਜ਼ਿੰਦਗੀ ਰੰਗਾਂ ਨਾਲ ਭਰ ਜਾਂਦੀ ਹੈ।*Good morning ji🙏🙏
ਪਰ ਅਸਲ ਵਿੱਚ "ਖੁਸ਼ੀ" ਲਈ ਬਹੁਤ ਕੁਝ ਦੇਣਾ ਪੈਂਦਾ ਹੈ,**ਅਜਿਹਾ "ਅਨੁਭਵ"....ਇਹ ਕਹਿੰਦਾ ਹੈ।**🙏 ਤੁਹਾਡਾ ਦਿਨ ਵਧੀਆ ਰਹੇ 🙏**🙏 ਸਵੇਰ ਦੀਆਂ ਸ਼ੁਭਕਾਮਨਾਵਾਂ🌹🙏*
ਜੇਕਰ ਸਫਲਤਾ ਇੱਕ ਸੁੰਦਰ ਫੁੱਲ ਹੈ, ਤਾਂ ਨਿਮਰਤਾ ਉਸਦੀ ਖੁਸ਼ਬੂ ਹੈ।*ਜ਼ਿੰਦਗੀ ਵਿਚ ਜੋ ਚਾਹੋ ਪ੍ਰਾਪਤ ਕਰੋ, ਬੱਸ ਇਸ ਗੱਲ ਦਾ ਖਿਆਲ ਰੱਖੋ,* *ਤੁਹਾਡੀ ਮੰਜ਼ਿਲ ਦਾ ਰਸਤਾ ਲੋਕਾਂ ਦੇ ਦਿਲਾਂ ਨੂੰ ਤੋੜ ਕੇ ਨਹੀਂ, ਦਿਲਾਂ ਵਿਚੋਂ ਲੰਘਦਾ ਹੈ।
0 टिप्पणियाँ