-->

ਵਾਹਿਗੁਰੂ STATUS IN PUNJABI |WAHEGURU Quotes IN ( Punjabi Shayari )

ਵਾਹਿਗੁਰੂ Status in Punjabi : waheguru Quotes in Punjabi shayari 

ਹਾਂਜੀ ਦੋਸਤੋ ਕਿਵੇਂ ਹੋ ਸਤਿ ਸ੍ਰੀ ਆਕਲ ਸਵਾਗਤ ਹੈ ਜੀ ! ਗੁਰੂ ਦੀ ਕ੍ਰਿਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ । ਦੋਸਤੋ ਤੂਹਾਨੂੰ ਪਤਾ ਹੈ ਕਿ ਹਰ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ! ਜੇਕਰ ਤੁਸੀਂ ਵੀ ਪਰਮਾਤਮਾ ਨੂੰ ਬਹੁਤ ਯਾਦ ਕਰਦੇ ਹੋ ਤਾਂ ਇਹ‌ ਪੋਸਟ ਤੁਹਾਡੇ ਲਈ ਹੈ । ਇਸ ਪੋਸਟ ਵਿੱਚ ਵਾਹਿਗੁਰੂ Status in Punjabi ਜੋ ਤੁਸੀਂ ਪੜ੍ਹ ਕੇ ਹਰ ਰੋਜ਼ ਪ੍ਰਮਾਤਮਾ ਦਾ ਨਾਮ ਲੈ ਸਕਦੇ ਅਤੇ ਸ਼ੋਸਲ ਮੀਡੀਅ ਵਟਸਐੱਪ ਇੰਸਟਾਗ੍ਰਾਮ ਤੇ ਸਕਦੇ ਹੋ 
waheguru status in punjabi
ਵਾਹਿਗੁਰੂ Quotes 
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
 ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ 
waheguru status in punjabi

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ 
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ 
waheguru status in punjabi
ਗੁਰਬਾਣੀ ਸ਼ਬਦ ਸਟੇਟਸ

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
waheguru status in punjabi
ਹੇ ਅਕਾਲ ਪੁਰਖ ' ਵਾਹਿਗੁਰੂ ਜੀਓ ਇਸ ਘਰ ਇਸ ਘਰ 
ਪਰਿਵਾਰ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖਣਾ ਜੀ।

waheguru status in punjabi

ਵਾਹਿਗੁਰੂ Status in Punjabi



ਸਿੱਖੀਏ ਅਤੇ ਸਿਖਾਈਏ ਮਾਂ ਬੋਲੀ ਦਾ ਮਾਣ ਵਧਾਈਏ

waheguru status in punjabi

ਸਲੋਕੁ ॥
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥ ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ ॥੧॥

waheguru status in punjabi

ਧਾਰਮਿਕ ਸਟੇਟਸ ਪੰਜਾਬੀ
ਪਰਮਾਤਮਾ ਇੱਕ ਹੈ 
GOD IS ONE


waheguru status in punjabi

ਵਾਹਿਗੁਰੂ ਸਟੇਟਸ copy paste


ਹਮਰੀ ਕਰੋ ਹਾਥ ਪੂਰਨ 
ਹੋਇ ਚਿੱਤ ਕੀ ਇੱਛਾ

waheguru status in punjabi

ਰੋਜ ਰੋਜ ਸਵੇਰੇ ਇਹ ਅਰਦਾਸ ਕਰਿਆ ਕਰੋ 
ਹੇ ਅਕਾਲ ਪਰਮਾਤਮਾ ਪਰਮਾਤਮਾ ਪਰਮਾਤਮਾ! 
ਰਾਤ ਸੁੱਖਾਂ ਦੀ ਬਤੀਤ ਹੋਈ ਦਿਨ ਚੜ੍ਹਿਆ ਹੈ 
ਮੇਰੀ ਰਸਨਾਂ ਕੋਲੋਂ, ਮੇਰੇ ਹਿਰਦੇ ਕੋਲੋ, ਮੇਰੀਆਂ 
ਅੱਖਾਂ ਕੋਲੋ, ਓਹਮੇਰੇ ਹੱਥਾਂ ਕੋਲੋ ਕਿਸੇ ਦਾ ਬੁਰਾ ਨਾ ਹੋਵੇ

waheguru status in punjabi

ਵਾਹਿਗੁਰੂ ਸ਼ਾਇਰੀ
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਜੂਨੀ ਸੈਭੰ ਗੁਰ ਪ੍ਰਸਾਦਿ || ॥ ਜਪੁ ॥ ਆਦਿ ਸਚੁ ਜੁਗਾਦਿ ਸਚੁ ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥
waheguru status in punjabi

ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
 ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ 

waheguru status in punjabi


waheguru status in punjabi


waheguru status in punjabi

waheguru shayari in Punjabi 


waheguru status in punjabi


waheguru status in punjabi

waheguru status in punjabi

waheguru status in punjabi
waheguru quotes in punjabi 

waheguru status in punjabi

ਵਾਹਿਗੁਰੂ ਜੀ ਦਾ ਨਾਮ,

ਜੀਵਨ ਦੇ ਹਰ ਮੁਸੀਬਤ ਕਰਦਾ ਕਾਮ।
waheguru status in punjabi


waheguru status in punjabi

ਵਾਹਿਗੁਰੂ ਦੀ ਕਿਰਪਾ ਸਭ ਤੇ ਉਚੀ ਹੈ,

ਜੀਵਨ ਦਾ ਰੰਗ ਵਾਹਿਗੁਰੂ ਨਾਲ ਰੱਖੋ।

waheguru status in punjabi
ਪੰਜਾਬੀ ਧਾਰਮਿਕ ਸ਼ਾਇਰੀ
ਮਨ ਦੀ ਸਾਂਝ ਵਾਹਿਗੁਰੂ ਨਾਲ ਕਰੋ,

ਸੁਖ ਅਤੇ ਚਾਨਣ ਭਰੇ ਹਰ ਪਲ ਰਹੇਗਾ।
waheguru status in punjabi
Gurbani Quotes in Punjabi 

waheguru status in punjabi
Bhakti Quotes in Punjabi 
ਜੀਵਨ ਦੇ ਸਾਗਰ 'ਚ ਇਕ ਦਾਨਾ,

ਹਰ ਦਿਨ ਪ੍ਰਭ ਨੂੰ ਕਰਨਾ ਜਿਆਨਾ।

waheguru status in punjabi

Waheguru shayari 


ਨਾਂ ਅਮੀਰਾਂ ਦੀ ਗੱਲ ਹੈ,

ਨਾਂ ਗਰੀਬਾਂ ਦੀ ਗੱਲ ਹੈ,

ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ,


ਸੁਖ ਮੈ ਬਹੁ ਸੁਖ ਮੈ ਬਹੁ ਸੰਗੀ ਭਏ

ਦੁਖ ਮੈ ਸੰਗਿ ਨ ਕੋਇ ਕਹੁ ਨਾਨਕ

ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥


ਕਲਗੀਆਂ ਵਾਲਿਆਂ ਜੇ ਅਨੰਦਪੁਰ ਛੱਡ ਦਿੱਤਾ ||

ਕਾਠੀ ਕਿਸੇ ਪਾਸੇ ਤੇ ਘੋੜਾ ਕਿਸੇ ਪਾਸੇ ||

ਚਾਰ ਪੁੱਤ ਵੀ ਧਰਮ ਤੋਂ ਵਾਰ ਛੱਡੇ ||

ਜੋੜਾ ਕਿਸੇ ਪਾਸੇ ਤੇ ਜੋੜਾ ਕਿਸੇ ਪਾਸੇ ||


ਵਾਹਿਗੁਰੂ Status in Punjabi | waheguru Quotes in Punjabi

ਜੇਕਰ ਦੋਸਤੋ ਇਸ ਬਲੋਗ ਦੀ ਪੋਸਟ ਤੁਹਾਨੂੰ ਵਧੀਆ ਲੱਗੀ ਆ ਤਾਂ ਕਿਰਪਾ ਕਰਕੇ ਯਾਰਾਂ ਮਿੱਤਰਾਂ ਦੋਸਤਾਂ ਫਰੈਡਾਂ ਨੂੰ ਸ਼ੇਅਰ ਕਰਨਾ ਅਤੇ ਇਸ ਤਰ੍ਹਾਂ ਦੇ ਪੰਜਾਬੀ ਸਟੇਟਸ ਪੜ੍ਹਨ ਦੇ ਲਈ ਦੇ ਲਈ ਇਸ ਬਲੋਗ ਨੂੰ ਜ਼ਰੂਰ ਫੋਲੋ ਕਰਨਾ 🙏ਧੰਨਵਾਦ 

0 टिप्पणियाँ

एक टिप्पणी भेजें